Breaking NewsD5 specialEntertainmentNewsTop News

Rajkummar Rao ਅਤੇ ਅਦਾਕਾਰਾ Patralekha ਵਿਆਹ ਦੇ ਬੰਧਨ ‘ਚ ਬੱਝੇ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ Rajkummar Rao ਅਤੇ ਅਦਾਕਾਰਾ Patralekha ਵਿਆਹ ਦੇ ਬੰਧਨ ‘ਚ ਬੱਝ ਗਏ ਹਨ।ਚੰਡੀਗੜ੍ਹ ਵਿੱਚ ਵਿਆਹ ਸਮਾਗਮ ਕਰਵਾਇਆ ਗਿਆ। ਇਸ ਸਮਾਰੋਹ ‘ਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਿਲ ਹੋਏ ਸਨ। ਹੁਣ Rajkummar ਅਤੇ Patralekha ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ।

ਅਕਾਲੀ ਆਗੂ ਦਾ ਲੱਗਿਆ ਨੰਬਰ, ਪਈ ਰੇਡ, ਹੋਣਗੇ ਵੱਡੇ ਖੁਲਾਸੇ D5 Channel Punjabi

ਇਨ੍ਹਾਂ ਤਸਵੀਰਾਂ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ Rajkummar ਲਾੜੇ ਦੇ ਪਹਿਰਾਵੇ ‘ਚ ਕਾਫੀ ਖੂਬਸੂਰਤ ਲੱਗ ਰਹੇ ਹਨ, ਉਥੇ ਹੀ ਦੁਲਹਨ ਦੇ ਰੂਪ ‘ਚ Patralekha ਤੋਂ ਨਜ਼ਰਾਂ ਹਟਾਉਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਹਨ।Rajkummar Rao ਨੇ ਖੁਦ ਇੰਸਟਾਗ੍ਰਾਮ ‘ਤੇ ਇਹ ਤਸਵੀਰਾਂ ਪੋਸਟ ਕੀਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button