Breaking NewsD5 specialNewsPunjabTop News

Raja Warring ਦਾ Sukhbir Badal ‘ਤੇ ਵੱਡਾ ਹਮਲਾ, ‘ਮੈਂ ਅੱਜ ਤੱਕ ਅਜਿਹਾ ਝੂਠਾ ਵਿਅਕਤੀ ਨਹੀਂ ਦੇਖਿਆ’

ਚੰਡੀਗੜ੍ਹ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੱਡਾ ਹਮਲਾ ਕੀਤਾ ਹੈ। ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਤੋਂ ਝੂਠਾ ਇਨਸਾਨ ਮੈਂ ਅੱਜ ਤੱਕ ਨਹੀਂ ਦੇਖਿਆ। ਉਨ੍ਹਾਂ ਨੇ ਬੀਐਸਐਫ ਦੇ ਮੁੱਦੇ ‘ਤੇ ਕਿਹਾ ਕਿ ਉਹ ਪਹਿਲਾਂ ਸੈਂਟਰਲ ਸਕਿਉਰਿਟੀ ਫੋਰਸ ਛੱਡਣ ਫਿਰ ਬੀਐਸਐਫ ਦੀ ਗੱਲ ਕਰਨ।

ਦਿੱਲੀ ‘ਚ ਵਿਕੇਗੀ ਕਿਸਾਨਾਂ ਦੀ ਫਸਲ ! ਟਰੈਕਟਰ-ਟਰਾਲੀਆਂ ਲੈਕੇ ਪਹੁੰਚਣਗੇ ਕਿਸਾਨ D5 Channel Punjabi

ਉਥੇ ਹੀ ਵੜਿੰਗ ਨੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ 25 ਵਿਧਾਇਕ ਤਾਂ ਕੀ 25 ਆਮ ਲੋਕ ਵੀ ਨਹੀਂ ਹਨ। ਵੜਿੰਗ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸੱਚ ਹੈ ਕਿ ਕੈਪਟਨ ਬੀਜੇਪੀ ਦੇ ਸਨ , ਬੀਜੇਪੀ ਦੇ ਹਨ ਅਤੇ ਬੀਜੇਪੀ ਦੇ ਹੀ ਰਹਿਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button