Rahul Gandhi ਦਾ PM Modi ‘ਤੇ ਤੰਜ਼
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦਾ ਪਤਾ ਕਲਿਆਣ ਮਾਰਗ ਹੈ ਪਰ ਮੋਦੀ ਨੂੰ ਸਮਝਣਾ ਚਾਹੀਦਾ ਹੈ ਕਿ ਪਤਾ ‘ਲੋਕ ਕਲਿਆਣ’ ਰੱਖਣ ਨਾਲ ਲੋਕਾਂ ਦਾ ਭਲਾ ਨਹੀਂ ਹੁੰਦਾ ਹੈ।
ਬੀਜੇਪੀ ਦਫ਼ਤਰ ਚੋਂ ਆਈ ਵੱਡੀ ਖ਼ਬਰ, ਵੱਡੇ ਲੀਡਰ ਪਾਰਟੀ ’ਚ ਹੋਣਗੇ ਸ਼ਾਮਲ 5 Channel Punjabi
ਰਾਹੁਲ ਨੇ ਟਵੀਟ ਕੀਤਾ , ‘‘ਘਰ ਦਾ ਪਤਾ ‘ਲੋਕ ਕਲਿਆਣ ਮਾਰਗ’ ਰੱਖ ਲੈਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਸਾਢੇ 6 ਕਰੋੜ ਕਾਮਿਆਂ ਦੇ ਮੌਜੂਦਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ‘ਮਹਿੰਗਾਈ ਵਧਾਓ, ਕਮਾਈ ਘਟਾਓ’ ਮਾਡਲ ਨੂੰ ਲਾਗੂ ਕੀਤਾ ਹੈ। ’’ ਕਾਂਗਰਸ ਆਗੂ ਨੇ ਇਸ ਦੇ ਨਾਲ ਹੀ ਇਕ ਅਖ਼ਬਾਰ ਦੀ ਖ਼ਬਰ ਨਾਲ ਛਪੇ ਅੰਕੜਿਆਂ ਨੂੰ ਪੋਸਟ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕਰਮਚਾਰੀ ਭਵਿੱਖ ਨਿਧੀ ਦੀ ਦਰ 40 ਸਾਲ ’ਚ ਸਭ ਤੋਂ ਹੇਠਲੇ ਪੱਧਰ ’ਤੇ ਹੈ।
घर का पता ‘लोक कल्याण मार्ग’ रख लेने से लोगों का कल्याण नहीं होता।
प्रधानमंत्री ने साढ़े 6 करोड़ कर्मचारियों के वर्तमान और उनके भविष्य को बर्बाद करने के लिए ‘महंगाई बढ़ाओ, कमाई घटाओ’ मॉडल को लागू किया है। pic.twitter.com/lr1prlOZEa
— Rahul Gandhi (@RahulGandhi) June 4, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.