Breaking NewsD5 specialEntertainmentNewsPunjabTop News

Punjabi Singer Mankirt Aulakh ਦਾ ਮੋਹਾਲੀ ‘ਚ ਕੱਟਿਆ ਚਲਾਨ, ਗੱਡੀ ‘ਤੇ ਲੱਗੀ ਸੀ Black Film

ਮੋਹਾਲੀ : ਪੰਜਾਬੀ ਗਾਇਕ ਮਨਕੀਰਤ ਔਲਖ ਦੀ Ford Endeavour ਦਾ ਮੋਹਾਲੀ ‘ਚ ਪੁਲਿਸ ਨੇ ਚਲਾਨ ਕੀਤਾ ਹੈ।

ਘਰ ‘ਚ ਗੋਹਾ ਸੁੱਟਣ ਤੋਂ ਬਾਅਦ ਡਰਿਆ ਬੀਜੇਪੀ ਲੀਡਰ || D5 Channel Punjabi

ਜਾਣਕਾਰੀ ਮੁਤਾਬਕ ਮਨਕੀਰਤ ਔਲਖ ਦੀ ਗੱਡੀ ‘ਤੇ ਬਲੈਕ ਫਿਲਮ ਲੱਗੀ ਹੋਈ ਸੀ, ਜਿਸ ਕਾਰਨ ਇੰਸਪੈਕਟਰ ਸੁਰਿੰਦਰ ਸਿੰਘ ਨੇ ਉਨ੍ਹਾਂ ਦੀ ਗੱਡੀ ਦਾ ਚਲਾਨ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button