Breaking NewsPunjabTop News

Punjab budget session 2023 : ਰਾਜਪਾਲ ਦੇ ਭਾਸ਼ਨ ਦੌਰਾਨ ਹੋਇਆ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ, ਦੇਖੋ LIVE

ਚੰਡੀਗੜ੍ਹ : ਜਦੋ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਸ਼ੈਸ਼ਨ ਤੋਂ ਪਹਿਲਾ ਭਾਸ਼ਨ ਦੇ ਰਹੇ ਹਨ ਤਾਂ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ ਹੈ। ਹਲਾਂਕਿ ਗਵਰਨਰ ਵੱਲੋਂ ਕਿਹਾ ਗਿਆ ਕਿ ਭਾਸਨ ਤੋਂ ਬਾਅਦ ਸੱਭ ਨੂੰ ਬਹਿਸ ਕਰਨ ਦਾ ਮੋਕਾ ਮਿਲੇਗਾ ਪਰ ਸਦਨ ਵਿਚ ਲਗਾਤਾਰ ਹੰਗਾਮਾਂ ਹੋ ਰਿਹਾ। ਪੰਜਾਬ ਦੇ ਗਵਰਨਰ ਵੱਲੋਂ ਜਦੋਂ ਭਾਸ਼ਨ ਵਿਚ ਪ੍ਰਿੰਸੀਪਲਜ਼ ਦੀ ਸਿੰਗਾਪੂਰ ਟ੍ਰੇਨਿੰਗ ਦਾ ਜ਼ਿਕਰ ਕੀਤਾ ਗਿਆ ਤਾਂ ਵਿਰੋਧੀ ਧਿਰ ਦੇ ਮੁੱਖੀ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਭਾਸਨ ਦੌਰਾਨ ਰਾਜਪਾਲ ਤੋਂ ਪੁੱਛਿਆ ਕਿ ਕੀ ਤੁਹਾਨੂੰ ਪ੍ਰਿੰਸੀਪਲ ਵਾਲੀ ਜਾਣਕਾਰੀ ਮਿਲ ਗਈ ਸੀ ? ਉਮੀਦ ਕਰਦਾ ਹਾਂ ਕਿ ਸਰਕਾਰ ਮੇਰੇ ਸਵਾਲਾਂ ਦਾ ਜਵਾਬ ਦੇਵੇਗੀ । ਇਸ ਤੋਂ ਬਾਅਦ ਕਾਂਗਰਸ ਵੱਲੋਂ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button