Breaking NewsD5 specialNewsPunjabTop News

Punjab CM Channi ਵੱਲੋਂ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਮੰਤਰੀਆਂ ਸਮੇਤ ਪ੍ਰੈੱਸ ਕਾਨਫ਼ਰੰਸ ਕੀਤੀ ਗਈ।  ਇਸ ਦੌਰਾਨ ਚੰਨੀ ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਖਿਲਾਫ਼ ਕੇਂਦਰ ਨੇ ਸਾਜਿਸ਼ ਰਚੀ ਹੈ ਅਤੇ ਟਾਰਚਰ ਕਰ ਕੇ ਮੇਰਾ ਨਾਮ ਬੁਲਵਾਉਣ ਦੀ ਕੋਸ਼ਿਸ਼ ਹੋਈ ਹੈ।

Breaking News : Parkash Singh Badal ਨੂੰ ਲੈ ਕੇ ਆਈ ਵੱਡੀ ਖ਼ਬਰ | D5 Channel Punjabi

ਪੀ.ਐੱਮ. ਦੀ ਫੇਰੀ ਦਾ ਬਦਲਾ ਲਿਆ ਜਾ ਰਿਹਾ ਹੈ, ਅਫ਼ਸਰਾਂ ਨੇ ਕਿਹਾ ਸੀ ਕਿ ਪੀ.ਐੱਮ. ਦੀ ਫੇਰੀ ਯਾਦ ਰੱਖਣਾ। ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਮੈਨੂੰ ਕੇਂਦਰ ਵੱਲੋਂ ਧਮਕੀਆਂ ਆ ਰਹੀਆਂ ਨੇ ਅਤੇ ਨਾਲ ਹੀ ਸਾਡੇ ਲੋਕਾਂ ਨੂੰ ਚੋਣਾਂ ਨਾ ਲੜਨ ਲਈ ਵੀ ਕਿਹਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨਾਲ ਖੜ੍ਹਾ ਸੀ ਅਤੇ ਹੁਣ ਲੋਕ ਵੀ ਮੇਰੇ ਨਾਲ ਖੜ੍ਹਨਗੇ ਅਤੇ ਅਸੀਂ ਇਨ੍ਹਾਂ ਦੇ ਜ਼ੁਲਮਾਂ ਅੱਗੇ ਝੁਕਣਾ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button