Breaking NewsD5 specialNewsPunjabTop News

Punjab Assembly Budget Session 2022: ਸਦਨ ‘ਚ ਕਾਂਗਰਸ ਨੇ ਕੀਤਾ ਵਾਕਆਊਟ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੂਜੇ ਦਿਨ ਵੀ ਚਲ ਰਹੀ ਹੈ।CM ਭਗਵੰਤ ਮਾਨ ਸਦਨ ਨੂੰ ਸੰਬੋਧਨ ਕਰ ਰਹੇ ਹਨ।ਸਦਨ ‘ਚ ਕਾਰਵਾਈ ਚਲਦਿਆ ਕਾਂਗਰਸ ਨੇ ਵਾਕਆਊਟ ਕਰ ਲਿਆ ਹੈ।

Aghneepath Protest : ਅਗਨੀਪਥ ਯੋਜਨਾ, ਕੇਂਦਰ ਖਿਲਾਫ਼ ਕਿਸਾਨ, ਨਵੇਂ ਸੰਘਰਸ਼ ਦਾ ਐਲਾਨ | D5 Channel Punjabi

CM ਮਾਨ ਨੇ ਕਾਂਗਰਸ ਤੇ ਤੰਜ ਕਸਦਿਆ ਕਿਹਾ ਕਿ ਇਨ੍ਹਾਂ ਦੀ ਕੋਈ ਬਾਹਰ ਵੀ ਨਹੀਂ ਸੁਣਦਾ, ਇਥੇ ਵੀ ਆਉਣਾ-ਜਾਉਣਾ ਲਗੀਆ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button