PunjabTop News

PSPCL ਅਤੇ PSTCL ਚ ਨੇਮ ਚੰਦ, ਜਸਬੀਰ ਸਿੰਘ ਨੂੰ ਸੌਂਪੀ ਗਈ ਡਾਇਰੈਕਟਰ ਦੀ ਜਿੰਮੇਵਾਰੀ

ਪੰਜਾਬ ਸਰਕਾਰ ਨੇ PSPCL ਅਤੇ PSTCL ਵਿੱਚ ਡਾਇਰੈਕਟਰ ਦੀਆਂ ਅਸਾਮੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ। ਨੇਮ ਚੰਦ, ਜਸਬੀਰ ਸਿੰਘ, ਡਾਇਰੈਕਟਰ, PSPCL ਨੂੰ ਜਿੰਮੇਵਾਰੀ ਨੂੰ ਸੌਂਪੀ ਗਈ ਹੈ। CM .ਭਗਵੰਤ ਮਾਨ ਨੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ।ਦੋਵਾਂ ਵਿਭਾਗਾਂ ਵਿੱਚ ਸਿੱਧੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਸਨ। ਜਿਸ ‘ਤੇ ਪੰਜਾਬ ਸਰਕਾਰ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button