Breaking NewsD5 specialNewsSportsTop News

PSL 2022 ਦਾ ਸ਼ੈਡਿਊਲ ਹੋਇਆ ਜਾਰੀ 

ਨਵੀਂ ਦਿੱਲੀ : ਪਾਕਿਸਤਾਨ ਸੁਪਰ ਲੀਗ ਦੀਆਂ ਤਾਰੀਕਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਚੈਂਪੀਅਨ ਮੁਲਤਾਨ ਸੁਲਤਾਨ ਨੇ 27 ਜਨਵਰੀ ਨੂੰ ਪੀ. ਐੱਸ. ਐੱਲ. ਦੇ ਸੱਤਵੇਂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। 2019 ਚੈਂਪੀਅਨ ਕਵੇਟਾ ਗਲੈਡੀਏਟਰਸ ਸ਼ੁੱਕਰਵਾਰ ਨੂੰ ਪਹਿਲੇ ਦਿਨ 2017 ਦੇ ਜੇਤੂ ਪੇਸ਼ਾਵਰ ਜਾਲਮੀ ਨਾਲ ਭਿੜਨਗੇ।

ਜਥੇਬੰਦੀਆਂ ਦੀ ਮੀਟਿੰਗ, ਵੱਡਾ ਫੈਸਲਾ, ਕਦੋਂ ਖ਼ਤਮ ਹੋਵੇਗਾ ਅੰਦੋਲਨ ? || D5 Channel Punjabi

ਇਸ 32 ਰੋਜ਼ਾ ਤੇ 34 ਮੈਚਾਂ ਦੇ ਟੂਰਨਾਮੈਂਟ ‘ਚ ਖੇਡੇ ਜਾਣ ਵਾਲੇ 6 ਡਬਲ-ਹੈਡਰ ਮੁਕਾਬਲੇ ਹੋਣਗੇ। ਇਸ ‘ਚ ਪਹਿਲਾ ਮੈਚ ਮੁਲਤਾਨ ਸੁਲਤਾਨ 2020 ਦੇ ਉਪ ਜੇਤੂ ਲਾਹੌਰ ਕੰਲਦਰਸ ਨਾਲ ਭਿੜਨਗੇ, ਜਿਸ ਤੋਂ ਬਾਅਦ ਕਰਾਚੀ ਕਿੰਗਸ ਤੇ ਕਵੇਟਾ ਗਲੈਡੀਏਟਰਸ ਨਾਲ ਭਿੜੇਗੀ। ਦੋ ਵਾਰ ਦੀ ਚੈਂਪੀਅਨ ਇਸਲਾਮਾਬਾਦ ਪੇਸ਼ਾਵਰ ਜਾਲਮੀ ਨਾਲ ਭਿੜੇਗੀ ਜਦਕਿ ਸ਼ਾਮ ਦਾ ਮੈਚ ਕਰਾਚੀ ਕਿੰਗਸ ਤੇ ਲਾਹੌਰ ਕਲੰਦਰਸ ਦਰਮਿਆਨ ਹੋਵੇਗਾ।

ਲਖਵੀਰ ਤੋਂ ਬਾਅਦ ਇੱਕ ਹੋਰ ਬੇਅਦਬੀ ਕਰਨ ਵਾਲੇ ਦਾ ਲੱਗਿਆ ਨੰਬਰ || D5 Channel Punjabi

ਕਰਾਚੀ ਦੇ ਬਾਅਦ ਗੱਦਾਫ਼ੀ ਸਟੇਡੀਅਮ 27 ਜਨਵਰੀ ਤੋਂ 7 ਫਰਵਰੀ ਤਕ 15 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇੱਥੇ ਬਾਕੀ 15 ਲੀਗ ਮੈਚ ਤੇ ਚਾਰ ਪਲੇਆਫ਼ ਮੁਕਾਬਲੇ 10 ਤੋਂ 27 ਫਰਵਰੀ ਤਕ ਖੇਡੇ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਫ਼ੈਸਲਾ ਕੀਤਾ ਹੈ ਕਿ ਪੀ. ਐੱਸ. ਐੱਲ. ਡਰਾਫ਼ਟ 2022 12 ਦਸੰਬਰ ਨੂੰ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ ‘ਚ ਆਯੋਜਿਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button