PunjabTop News

ਪ੍ਰੋ. ਪਿਆਰੇ ਲਾਲ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਚੰਡੀਗੜ੍ਹ, 29 ਦਸੰਬਰ, (ਅਵਤਾਰ ਭੰਵਰਾ): ਦੇਸ਼ ਭਗਤ ਯੂਨੀਵਰਸਿਟੀ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਐਚ.ਓ.ਡੀ./ ਲਾਇਬ੍ਰੇਰੀਅਨ ਪ੍ਰੋ. (ਡਾ.) ਪਿਆਰੇ ਲਾਲ ਨੂੰ ਡਿਜੀਟਲ ਟਰਾਂਸਫਾਰਮੇਸ਼ਨ ‘ਤੇ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਲਾਅ ਲਾਇਬ੍ਰੇਰੀਜ਼ (ਏ.ਆਈ.ਐਲ.ਐਲ.) ਦੁਆਰਾ “LIS ਲਾਈਫਟਾਈਮ ਅਚੀਵਮੈਂਟ ਐਵਾਰਡ-2023” ਨਾਲ ਸਨਮਾਨਿਤ ਕੀਤਾ ਗਿਆ।

Kotkapura ‘ਚ ਦੁਕਾਨਾਂ ਨੂੰ ਲੱਗੇ ਤਾਲੇ! Kultar Sandhwan Speaker ਦੀ DGP ਨੂੰ ਚਿੱਠੀ! |Pargar Singh |D5 News

ਇਹ ਐਵਾਰਡ (ICDT): ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ, ਸੈਕਟਰ-14, ਦਵਾਰਕਾ, ਨਵੀਂ ਦਿੱਲੀ ਵੱਲੋਂ 3-4 ਨਵੰਬਰ 2023 ਨੂੰ ਕਰਵਾਏ ਡਿਜ਼ੀਟਲ ਪਾਥਵੇਅ ਰਾਹੀਂ ਸਿੱਖਿਆ 4.0 ਅਤੇ ਬਾਇਓਂਡ ਡਾਇਨਾਮਿਕਸ ਆਫ਼ ਲਰਨਿੰਗ ਕਾਨਫਰੰਸ ਵਿੱਚ ਦਿੱਤਾ ਗਿਆ। ਡਾ: ਜ਼ੋਰਾ ਸਿੰਘ,, ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਨੇ ਡਾ: ਪਿਆਰੇ ਲਾਲ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button