Priyanka Gandhi Vadra ਨੇ PM Modi ’ਤੇ ਸਾਧੇ ਨਿਸ਼ਾਨੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ Narendra Modi ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲੈ ਲਿਆ।ਜਿੱਥੇ ਇੱਕ ਪਾਸੇ ਲੋਕ Modiਦਾ ਧੰਨਵਾਦ ਨਜ਼ਰ ਕਰਦੇ ਆ ਰਹੇ ਹਨ, ਦੂਜੇ ਪਾਸੇ ਨੇਤਾਵਾਂ ਨੇ ਪੀ.ਐੱਮ. ਮੋਦੀ ’ਤੇ ਤੰਜ਼ ਕਸਣੇ ਸ਼ੁਰੂ ਕਰ ਦਿੱਤੇ।ਮੋਦੀ ’ਤੇ ਸ਼ਬਦੀ ਹਮਲਾ ਕਰਦਿਆਂ Priyanka Gandhi Vadra ਨੇ ਕਿਹਾ ਕਿ ਅੰਦੋਲਨ ਵਿੱਚ 600 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਗੁਆਈ ਅਤੇ ਤੁਹਾਡੇ ਹੀ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਗੱਡੀ ਹੇਠਾਂ ਕੁਚਲ ਕੇ ਮਾਰ ਦਿੱਤਾ।ਉਸ ਸਮੇਂ ਤੁਹਾਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਸੀ।
Kisan Bill 2020 : ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਜਥੇਬੰਦੀਆਂ ਦਾ ਨਵਾਂ ਐਲਾਨ || D5 Channel Punjabi
ਚੋਣਾਂ ਵਿੱਚ ਤੁਹਾਨੂੰ ਹਾਰ ਦਿਖਣ ਲੱਗੀ ਅਤੇ ਤੁਹਾਨੂੰ ਅਚਾਨਕ ਸੱਚਾਈ ਸਮਝ ਵਿੱਚ ਆਉਣ ਲੱਗੀ ਅਤੇ ਤੁਹਾਨੂੰ ਸਮਝ ਆਉਣ ਲੱਗਿਆ ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ ਹੈ ਅਤੇ ਇਹ ਦੇਸ਼ ਕਿਸਾਨਾਂ ਦਾ ਹੈ।Priyanka Gandhi Vadra ਨੇ PM Modi ’ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਚੋਣਾਂ ਨੇੜੇ ਆਉਂਦਿਆ ਹੀ ਮੋਦੀ ਜੀ ਮੁਆਫ਼ੀ ਮੰਗਣ ਲੱਗ ਗਏ।
600 से अधिक किसानों की शहादत
350 से अधिक दिन का संघर्ष, @narendramodi जी आपके मंत्री के बेटे ने किसानों को कुचल कर मार डाला, आपको कोई परवाह नहीं थी।आपकी पार्टी के नेताओं ने किसानों का अपमान करते हुए उन्हें आतंकवादी, देशद्रोही, गुंडे, उपद्रवी कहा, आपने खुद आंदोलनजीवी बोला..1/3
— Priyanka Gandhi Vadra (@priyankagandhi) November 19, 2021
..उनपर लाठियाँ बरसायीं, उन्हें गिरफ़्तार किया।
अब चुनाव में हार दिखने लगी तो आपको अचानक इस देश की सच्चाई समझ में आने लगी – कि यह देश किसानों ने बनाया है, यह देश किसानों का है, किसान ही इस देश का सच्चा रखवाला है और कोई सरकार किसानों के हित को कुचलकर इस देश को नहीं चला सकती। 2/3
— Priyanka Gandhi Vadra (@priyankagandhi) November 19, 2021
.. आपकी नियत और आपके बदलते हुए रुख़ पर विश्वास करना मुश्किल है।
किसान की सदैव जय होगी।
जय जवान, जय किसान, जय भारत। 3/3— Priyanka Gandhi Vadra (@priyankagandhi) November 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.