Post Matric Scholarship ਮਾਮਲੇ ਨੂੰ ਲੈ ਕੇ CM ਕੈਪਟਨ ਨੇ PM ਮੋਦੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
ਚੰਡੀਗੜ੍ਹ : ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ।
ਇਸ ਪੱਤਰ ‘ਚ ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ 2017 ਤੋਂ 2020 ਦੀ ਬਾਕੀ ਸਕਾਲਰਸ਼ਿਪ ਰਾਸ਼ੀ ਨੂੰ ਸੋਧ ਕੇ ਪੈਟਰਨ ਦੇ ਤਹਿਤ ਜ਼ਲਦ ਤੋਂ ਜ਼ਲਦ ਜਾਰੀ ਕੀਤਾ ਜਾਵੇ।
Punjab CM @capt_amarinder writes to PM @narendramodi seeking release of the state’s pending amount and implementation of the revised sharing pattern under the Post Matric Scholarship for Scheduled Castes (PMS-SCs) for the period 2017-2020. pic.twitter.com/QS9fbbVbLb
— Raveen Thukral (@RT_MediaAdvPbCM) June 10, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.