
ਜ਼ੀਰਕਪੁਰ: ਜ਼ੀਰਕਪੁਰ ਦੇ ਪੀਰ ਮੁਛੱਲਾ ਵਿਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਂਨਕਾਊਂਟਰ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰਿੰਦਾ ਤੇ ਸੋਨੀ ਖੱਤਰੀ ਦੇ ਖਾਸ ਗੁਰਗੇ ਨਾਲ ਏਜੀਟੀਐਫ ਦੀ ਮੁਠਭੇੜ ਹੋਈ ਹੈ। ਇਹ ਗੈਂਗਸਟਰ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਪਿਸਤੌਲ ਦੀ ਰਿਕਵਰੀ ਲਈ ਬਾਹਰ ਲਿਆਂਦਾ ਸੀ। ਰਿਕਵਰੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਸੂਬੇ ‘ਚ ਨਵਾਂ Act ਲਾਗੂ, Governor ਨੇ ਲਾਈ ਮੋਹਰ , BJP ਦਾ ਵੱਡਾ ਫ਼ੈਸਲਾ | Anand Marriage Act | D5 Punjabi
ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੀ ਫਾਇਰਿੰਗ ‘ਚ ਜ਼ਖਮੀ ਹੋ ਗਿਆ। ਐਨਕਾਊਂਟਰ ‘ਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਗੈਂਗਸਟਰ ਕਾਂਟਰੈਕਟ ਕਿਲਿੰਗ ਦੇ ਮਾਮਲਿਆਂ ‘ਚ ਸ਼ਾਮਲ ਸੀ। ਪੁਲਿਸ ਕੱਸਟਡੀ ਤੋਂ ਭੱਜਣ ਦੌਰਾਨ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲੀਆ ਪੁਲਿਸ ਦੀ ਫਾਇਰਿੰਗ ‘ਚ ਜ਼ਖਮੀ ਹੋ ਗਿਆ। ਇਸ ਐਨਕਾਊਂਟਰ ‘ਚ ਇਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ।
AGTF team had to open fire to stop him from fleeing which led to gunshot injuries. An AGTF official was also injured in preventing his escape. They have been shifted to the nearest hospital
1 Chinese pistol along with 5 cartridges have been recovered (2/3)
— DGP Punjab Police (@DGPPunjabPolice) December 13, 2023
@PunjabPoliceInd is fully committed to destroying the criminal network as per directions of CM @BhagwantMann (3/3)
— DGP Punjab Police (@DGPPunjabPolice) December 13, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.