ਨਵੀਂ ਦਿੱਲੀ: ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ CJI ਜੱਜ ਡੀਵਾਈ ਚੰਦਰਚੂੜ (CJI DY Chandrachud) ਦੀ ਰਿਹਾਇਸ਼ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੂਜਾ ਕਰਦੇ ਦੇਖਿਆ ਜਾ ਰਿਹਾ ਹੈ। ਇਹ ਵੀਡੀਓ ਵਾਰਿਲ ਹੋਣ ਤੋਂ ਬਾਅਦ ਲੋਕ ਹੁਣ ਟਰੋਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜ ਸਭਾ ਮੈਂਬਰ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ ਨੇ ਪ੍ਰਤੀਕਿਰਿਆ ਜਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ “ਮੈਂ ਸੋਸ਼ਲ ਮੀਡੀਆ ‘ਤੇ ਕੁਝ ਪ੍ਰਸਾਰਿਤ ਹੁੰਦਾ ਦੇਖਿਆ ਅਤੇ ਸਪੱਸ਼ਟ ਤੌਰ ‘ਤੇ ਮੈਂ ਹੈਰਾਨ ਰਹਿ ਗਿਆ।
ਸੀਮਤ ਦੂਰੀ ਲਈ ਭਾਰਤ ਸਰਕਾਰ ਨੇ ਕੀਤਾ ਟੋਲ ਟੈਕਸ ਮੁਫ਼ਤ
ਸੁਪਰੀਮ ਕੋਰਟ ਅਤੇ ਇਸ ਸੰਸਥਾ ਵਿੱਚ 50 ਸਾਲਾਂ ਤੋਂ ਵੱਧ ਸਮੇਂ ਤੋਂ… ਮੈਂ ਮੌਜੂਦਾ CJI ਲਈ ਬਹੁਤ ਸਤਿਕਾਰ ਕਰਦਾ ਹਾਂ… ਜਦੋਂ ਮੈਂ ਵਾਇਰਲ ਹੋ ਰਹੀ ਇਸ ਕਲਿੱਪ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ, ਮੇਰੇ ਕੋਲ ਸਿਧਾਂਤਾਂ ‘ਤੇ ਕੁਝ ਮੁੱਦੇ ਹਨ- ਕਿਸੇ ਵੀ ਜਨਤਕ ਅਧਿਕਾਰੀ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ ਮੈਨੂੰ ਯਕੀਨ ਹੈ ਕਿ ਹੋ ਸਕਦਾ ਹੈ ਕਿ ਮੁੱਖ ਜੱਜ ਨੂੰ ਪਤਾ ਨਾ ਹੋਵੇ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਨੂੰ ਕਦੇ ਵੀ ਅਜਿਹੇ ਨਿੱਜੀ ਸਮਾਗਮ ਵਿੱਚ ਜਾਣ ਲਈ ਆਪਣੀ ਦਿਲਚਸਪੀ ਨਹੀਂ ਦਿਖਾਉਣੀ ਚਾਹੀਦੀ ਸੀ।”
On PM Modi visiting CJI DY Chandrachud’s residence for Ganesh Puja, Rajya Sabha MP & President of Supreme Court Bar Association, Kapil Sibal says, “I saw something being circulated on the social media and quite frankly I was taken aback. I have been in the Supreme Court and in… pic.twitter.com/fcelZzX4W1
— Mirror Now (@MirrorNow) September 12, 2024
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.