Breaking NewsD5 specialIndiaNewsTop News

PM Modi ਅੱਜ ਵਾਰਾਣਸੀ ਦੇ ਗੰਗਾ ਘਾਟ ‘ਤੇ ਲੇਜ਼ਰ ਲਾਈਟ ਸ਼ੋਅ ਵਿਖੇ ਪਹੁੰਚੇ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਅੱਜ ਸ਼ਾਮ ਵਾਰਾਣਸੀ ਦੇ ਗੰਗਾ ਘਾਟ ‘ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੇਜ਼ਰ ਲਾਈਟ ਸ਼ੋਅ ਦੇਖਿਆ। ਵਾਰਾਣਸੀ ਸ਼ਹਿਰ ਵਿਚ ਅੱਜ ਸ਼ਿਵ ਦੀਪ ਉਤਸਵ ਮਨਾਇਆ ਜਾ ਰਿਹਾ ਹੈ। Modi ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫੋਟੋਆਂ ਸਾਂਝੀਆਂ ਕੀਤੀਆਂ।

ਚੋਣਾਂ ਤੋਂ ਪਹਿਲਾਂ ਬਾਦਲਾਂ ਨੂੰ ਵੱਡਾ ਝਟਕਾ, ਵੱਡਾ ਮੰਤਰੀ ਤੇ MAL ਛੱਡੂ ਪਾਰਟੀ? D5 Channel Punjabi

ਉਨ੍ਹਾਂ ਨੇ ਆਪਣੇ ਟਵੀਟ ਅਕਾਊਂਟ ਵਿੱਚ ਲਿਖਿਆ ਕਿ ਕਾਸ਼ੀ ਦੀ ਗੰਗਾ ਆਰਤੀ ਹਮੇਸ਼ਾ ਅੰਦਰੂਨੀ ਆਤਮਾ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਲਿਖਿਆ ਕਿ ਅੱਜ ਕਾਸ਼ੀ ਦੇ ਵੱਡੇ ਸੁਪਨੇ ਨੂੰ ਪੂਰਾ ਕਰਨ ਤੋਂ ਬਾਅਦ ਦਸ਼ਾਸ਼ਵਮੇਧ ਘਾਟ ਵਿਖੇ ਗੰਗਾ ਆਰਤੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਮਾਤਾ ਗੰਗਾ ਦੀ ਕਿਰਪਾ ਲਈ ਮੱਥਾ ਟੇਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button