PM ਮੋਦੀ ਨੇ ਨੁਆਖਾਈ ਪੁਰਬ ‘ਤੇ ਲੋਕਾਂ ਨੂੰ ਦਿੱਤੀ ਵਧਾਈ, ਕਿਸਾਨਾਂ ਨੂੰ ਲੈ ਕੇ ਕਹੀ ਇਹ ਗੱਲ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਉਤਸਵ ਨੁਆਖਾਈ ਦੇ ਮੌਕੇ ‘ਤੇ ਸ਼ਨੀਵਾਰ ਨੂੰ ਲੋਕਾਂ ਨੂੰ ਵਧਾਈ ਦਿੱਤੀ। ਇਹ ਪੁਰਬ ਖਾਸ ਤੌਰ ਤੇ ਓਡੀਸ਼ਾ ਅਤੇ ਛੱਤੀਸਗੜ ‘ਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਸਾਨਾਂ ਦੀਆ ਤਮਾਮ ਕੋਸ਼ਿਸ਼ਾਂ ਅਤੇ ਰਾਸ਼ਟਰ ਉਸਾਰੀ ‘ਚ ਉਨ੍ਹਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
D5 Channel Punjabi ਕਿਸਾਨਾਂ ਦੀ ਜਿੱਤ! ਨਰਮ ਪਈ ਹਰਿਆਣਾ ਸਰਕਾਰ! ਖਤਮ ਹੋਵੇਗਾ ਧਰਨਾ!
ਮੋਦੀ ਨੇ ਟਵੀਟ ਕੀਤਾ , ‘‘ਨੁਆਖਾਈ ਜੁਹਾਰ ! ਇਸ ਸ਼ੁਭ ਮੌਕੇ ‘ਤੇ ਹਰ ਕਿਸੇ ਦਾ ਸ਼ੁਕਰਗੁਜ਼ਾਰ। ਨੁਆਖਾਈ ਦੇ ਮੌਕੇ ‘ਤੇ ਅਸੀਂ ਆਪਣੇ ਮਿਹਨਤੀ ਕਿਸਾਨਾਂ ਦੀਆਂ ਤਮਾਮ ਕੋਸ਼ਿਸ਼ਾਂ ਅਤੇ ਰਾਸ਼ਟਰ ਉਸਾਰੀ ‘ਚ ਉਨ੍ਹਾਂ ਦੀ ਭੂਮਿਕਾ ਦੀ ਸ਼ਾਬਾਸ਼ੀ ਕਰਦੇ ਹਾਂ। ਮੈਂ ਹਰ ਕਿਸੇ ਦੀ ਚੰਗੇ ਸਿਹਤ ਅਤੇ ਖੈਰੀਅਤ ਦੀ ਕਾਮਨਾ ਕਰਦਾ ਹਾਂ। ’’
Nuakhai Juhar!
Greetings to everyone on this auspicious occasion. On Nuakhai we laud the outstanding efforts of our industrious farmers and their role in nation building.
I pray for everyone’s good health and well-being.
— Narendra Modi (@narendramodi) September 11, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.