InternationalBreaking NewsD5 specialIndiaNewsTop News

PM ਮੋਦੀ ਅੱਜ ਅਮਰੀਕੀ ਰਾਸ਼ਟਰਪਤੀ Joe Biden ਨਾਲ ਕਰਨਗੇ ਗੱਲਬਾਤ

ਵਾਸ਼ਿੰਗਟਨ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਮਹਾਂਮਾਰੀ, ਜਲਵਾਯੂ ਸੰਕਟ, ਗਲੋਬਲ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕਰਨ ਲਈ ਸੋਮਵਾਰ ਨੂੰ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਕਰਨਗੇ।

ਖੇਤੀ ਕਾਨੂੰਨ ਮੁੜ ਹੋਣਗੇ ਲਾਗੂ! ਭੜਕੇ ਕਿਸਾਨ! ਮਾਨ ਸਰਕਾਰ ਦਾ ਨਵਾਂ ਐਲਾਨ, ਕਬੱਡੀ ਖਿਡਾਰੀ ਮਾਮਲੇ ‘ਚ ਵੱਡੀ ਕਾਰਵਾਈ

ਰਾਸ਼ਟਰਪਤੀ ਬਾਈਡਨ ਅਤੇ ਪ੍ਰਧਾਨ ਮੰਤਰੀ ਮੋਦੀ ਮਹਾਂਮਾਰੀ ਨੂੰ ਖ਼ਤਮ ਕਰਨ, ਜਲਵਾਯੂ ਸੰਕਟ ਦਾ ਮੁਕਾਬਲਾ ਕਰਨ, ਵਿਸ਼ਵ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ, ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਇਕ ਸੁਤੰਤਰ, ਖੁੱਲ੍ਹੇ, ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਰਕਰਾਰ ਰੱਖਣ ਸਮੇਤ ਕਈ ਮੁੱਦਿਆਂ ‘ਤੇ ਸਹਿਯੋਗ ‘ਤੇ ਚਰਚਾ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button