Breaking NewsD5 specialEntertainmentNewsTop News

Pingalwara Ashram ਪਹੁੰਚੀ Bigg Boss ਫੇਮ Shehnaaz Gill, ਬੱਚਿਆਂ ਨਾਲ ਸਮਾਂ ਬਿਤਾ ਕੇ ਹੋਈ ਖੁਸ਼

ਅੰਮ੍ਰਿਤਸਰ : ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਲਾਈਮਲਾਈਟ ਤੋਂ ਦੂਰੀ ਬਣਾ ਚੁੱਕੀ ਸ਼ਹਿਨਾਜ ਗਿੱਲ ਹੌਲੀ – ਹੌਲੀ ਸਰਵਜਨਿਕ ਰੂਪ ਨਾਲ ਬਾਹਰ ਨਿਕਲ ਰਹੀ ਹੈ। ਦਰਅਸਲ ਸ਼ਹਿਨਾਜ ਗਿੱਲ ਨੇ ਸ਼੍ਰੀ ਹਰਮੰਦਿਰ ਸਾਹਿਬ ‘ਚ ਮੱਥਾ ਟੇਕਿਆ ਅਤੇ ਪਿੰਗਲਵਾੜਾ ਆਸ਼ਰਮ ਪਹੁੰਚੀ।

Kisan Bill 2020 : ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ, MSP ‘ਤੇ ਵੱਡਾ ਫੈਸਲਾ, ਮੁੱਖ ਮੰਤਰੀ ਨੇ ਸੱਦੇ ਮੰਤਰੀ ||

ਅਦਾਕਾਰਾ ਨੇ ਪਿੰਗਲਵਾੜਾ ਆਸ਼ਰਮ ‘ਚ ਤਕਰੀਬਨ 3 ਘੰਟੇ ਦਾ ਸਮਾਂ ਬਿਤਾਇਆ। ਉਨ੍ਹਾਂ ਦੇ ਇਸ ਦੌਰੇ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਥੇ ਹੀ ਫੈਂਨਜ਼ ਵੀ ਉਨ੍ਹਾਂ ਨੂੰ ਮੁਸਕੁਰਾਉਂਦਾ ਦੇਖਕੇ ਖੁਸ਼ ਹੋ ਗਏ ਹਨ।

CM ਚੰਨੀ ਨੇ ਸੱਦੀ ਮੀਟਿੰਗ, ਅਹਿਮ ਫੈਸਲਿਆਂ ‘ਤੇ ਲੱਗੂ ਮੋਹਰ, ਮਿਲੇਗੀ ਖੁਸ਼ਖ਼ਬਰੀ D5 Channel Punjabi

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ ਆਪਣੀ ਫਿਲਮ ਪ੍ਰਮੋਸ਼ਨ ਦੇ ਦੌਰਾਨ ਕੈਮਰੇ ਦੇ ਸਾਹਮਣੇ ਨਜ਼ਰ ਆਈ ਸੀ ਪਰ ਉਨ੍ਹਾਂ ਦੇ ਚਿਹਰੇ ‘ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button