IndiaPunjabTop News

PAK Based Terrorist Lakhbir Singh Rode ਨੇ Ludhiana ਅਦਾਲਤੀ ਬੰਬ ਧਮਾਕਾ ਕਰਵਾਇਆ: NIA

ਨਵੀਂ ਦਿੱਲੀ : ਪਾਕਿਸਤਾਨ ਆਧਾਰਿਤ ਲਖਬੀਰ ਸਿੰਘ ਰੋਡੇ ਜੋ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਹੈਂਡਲਰ ਨੇ ਲੁਧਿਆਣਾ ਵਿਚ 23 ਦਸੰਬਰ 2021 ਨੂੰ ਅਦਾਲਤੀ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੀ ਸਾਜ਼ਿਸ਼ ਰਚੀ ਸੀ। ਉਸਨੇ ਪੰਜਾਬ ਦੇ ਕਈਸ਼ਹਿਰਾਂ ਵਿਚ ਇਹ ਧਮਾਕੇ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਹ ਪ੍ਰਗਟਾਵਾ ਕੌਮੀ ਜਾਂਚ ਏਜੰਸੀ (ਐਨ ਆਈ ਏ) ਵੱਲੋਂ ਅਦਾਲਤ ਵਿਚ ਪੇਸ਼ ਕੀਤੀਗਈ ਚਾਰਜਸ਼ੀਟ ਵਿਚ ਕੀਤਾ ਗਿਆ ਹੈ।

Amritsar News : ਐਕਟਿਵਾ ਨਾਲ ਟਕਰਾਈ ਕਾਰ ਚੋਂ ਮਿਲਿਆ ਇਤਾਰਜ਼ਯੋਗ ਸਮਾਨ, ਇਲਾਕੇ ’ਚ ਬਣਿਆ ਡਰ ਦਾ ਮਾਹੌਲ

ਚਾਰਜਸ਼ੀਟ ਵਿਚ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ, ਸੁਰਮੁੱਖ ਸਿੰਘ, ਦਿਲਬਾਗ ਸਿੰਘ, ਰਾਜਨਪ੍ਰੀਤ ਸਿੰਘ ਤੇ ਜ਼ੁਲਫਿਕਾਰ ਨੂੰ ਮੁਲਜ਼ਮ ਬਣਾਇਆ ਗਿਆ ਹੈ ਤੇ ਇਸ ਚਾਰਜਸ਼ੀਟ ਵਿਚ ਮੁਲਜ਼ਮਾਂ ਖਿਲਾਫ ਧਾਰਾ 120 ਬੀ, 113, 307, 326, 436, 109, 302 ਅਤੇ 301 ਆਈ ਪੀ ਸੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।

FmAYq1hagAA AK

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button