ਉਡੀਸ਼ਾ : ਉਡੀਸ਼ਾ ਰੇਲ ਘਟਨਾਂ (Odisha Rail Accident) ਤੋਂ ਬਾਅਦ ਹੁਣ ਇਕ ਹੋਰ ਤਾਜ਼ੀ ਰੇਲ ਘਟਨਾਂ ਉਡੀਸ਼ਾ ਵਿਖੇ ਵਾਪਰੀ ਹੈ। ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਮੇਂਧਾਪਲੀ ਨੇੜੇ ਫੈਕਟਰੀ ਕੰਪਲੈਕਸ ਦੇ ਅੰਦਰ ਇੱਕ ਨਿੱਜੀ ਸੀਮਿੰਟ ਫੈਕਟਰੀ ਦੁਆਰਾ ਸੰਚਾਲਿਤ ਮਾਲ ਗੱਡੀ ਦੀਆਂ ਕੁਝ ਗੱਡੀਆਂ ਪਟੜੀ ਤੋਂ ਉਤਰ ਗਈਆਂ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਈਸਟ ਕੋਸਟ ਰੇਲਵੇ ਨੇ ਕਿਹਾ, ‘ਉਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਮੇਂਧਾਪਲੀ ਨੇੜੇ ਫੈਕਟਰੀ ਕੰਪਲੈਕਸ ਦੇ ਅੰਦਰ ਇੱਕ ਨਿੱਜੀ ਸੀਮਿੰਟ ਫੈਕਟਰੀ ਦੁਆਰਾ ਸੰਚਾਲਿਤ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਹਲਾਂਕਿ ਇਸ ਘਟਨਾਂ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਂ ‘ਤੇ ਭਾਰਤੀ ਰੇਲਵੇ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਾਅ ‘ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
#WATCH | Some wagons of a goods train operated by a private cement factory derailed inside the factory premises near Mendhapali of Bargarh district in Odisha. There is no role of Railways in this matter: East Coast Railway pic.twitter.com/x6pJ3H9DRC
— ANI (@ANI) June 5, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.