Breaking NewsD5 specialEntertainmentNewsTop News

Nimrat Khaira ਦੀ ਐਲਬਮ ‘ਨਿੰਮੋ’ ਸਾਰੇ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਹੋਈ ਰਿਲੀਜ਼

ਚੰਡੀਗੜ੍ਹ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਅੱਜ ਰਿਲੀਜ਼ ਹੋ ਗਈ ਹੈ। ਸਾਰੇ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਇਸ ਐਲਬਮ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਸਪੀਡ ਰਿਕਾਰਡਸ ਨੇ ਇੰਸਟਾਗ੍ਰਾਮ ’ਤੇ ਕੁਝ ਮਿੰਟ ਪਹਿਲਾਂ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ’ਚ ਲਿਖਿਆ, ‘ਉਡੀਕ ਆਖਿਰਕਾਰ ਖ਼ਤਮ ਹੋਈ। ‘ਨਿੰਮੋ’ ਐਲਬਮ ਦੇ ਸਾਰੇ ਗੀਤ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਰਿਲੀਜ਼ ਹੋ ਗਏ ਹਨ। ਜਾਓ ਤੇ ਐਲਬਮ ਸੁਣੇ ਤੇ ਸਾਨੂੰ ਕੁਮੈਂਟ ਕਰਕੇ ਐਲਬਮ ਤੋਂ ਫੇਵਰੇਟ ਗੀਤ ਜ਼ਰੂਰ ਦੱਸੋ।’

ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਕਾਂਗਰਸ ਨੂੰ ਝਟਕਾ, ਕਸੂਤਾ ਫਸਿਆ ਕੈਪਟਨ ! ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ

ਦੱਸ ਦੇਈਏ ਕਿ ਐਲਬਮ ਐੱਪਲ ਮਿਊਜ਼ਿਕ, ਸਪੋਟੀਫਾਈ, ਗਾਣਾ, ਯੂਟਿਊਬ ਮਿਊਜ਼ਿਕ, ਹੰਗਾਮਾ, ਐਮਾਜ਼ੋਨ ਮਿਊਜ਼ਿਕ, ਵਿੰਕ ਮਿਊਜ਼ਿਕ ਤੇ ਜੀਓ ਸਾਵਨ ’ਤੇ ਵੀ ਰਿਲੀਜ਼ ਹੋਈ ਹੈ। ਨਿਮਰਤ ਖਹਿਰਾ ਨੇ ਵੀ ਐਲਬਮ ਦਾ ‘ਛੱਲਾ’ ਗੀਤ ਗਾਉਂਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਤੇ ਸੰਨੀ ਮਾਲਟਨ ਨੇ ਵੀ ਕੁਮੈਂਟ ਕੀਤਾ ਹੈ।

 

View this post on Instagram

 

A post shared by Speed Records (@speedrecords)

 

View this post on Instagram

 

A post shared by NIMMO (@nimratkhairaofficial)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button