ਚੰਡੀਗੜ੍ਹ, 3 ਅਪ੍ਰੈਲ, 2023: NIA ਨੇ ਕਈ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਤੇ ਉਹਨਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ। ਇਹਨਾਂ ਗੈਂਗਸਟਰਾਂ ਦਾ ਕਨੈਕਸ਼ਨ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਨਾਲ ਸਬੰਧਤ ਹਨ, ਜੋ ਵਿਦੇਸ਼ਾਂ ਵਿਚਰਹਿ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਸਮੇਤ ਹੋਰ ਅਪਰਾਧੀ ਕਾਰਵਾਈਆਂ ਕਰ ਰਹੇ ਹਨ।
ਹੁਣ ਇਹਨਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਰਣਨੀਤੀ ਉਲੀਕੀ ਜਾ ਰਹੀ ਹੈ।
1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਕੈਨੇਡਾ/ਯੂ ਐਸ ਏ
2. ਅਨਮੋਲ ਬਿਸ਼ਨੋਈ ਅਮਰੀਕਾ
3. ਕੁਲਦੀਪ ਸਿੰਘ ਯੂ ਏ ਈ
4. ਜਗਜੀਤ ਸਿੰਘ ਮਲੇਸ਼ੀਆ
5. ਧਰਮ ਕਹਲੋਨ ਯੂ ਐਸ ਏ
6. ਰੋਹਿਤ ਗੋਦਾਰਾ ਯੂਰਪ
7. ਗੁਰਵਿੰਦਰ ਸਿੰਘ ਕੈਨੇਡਾ
8. ਸਚਿਨ ਥਾਪਨ ਅਜਰਬਾਈਜਾਨ
9. ਸਤਵੀਰ ਸਿੰਘ ਕੈਨੇਡਾ
10. ਸਨਵਰ ਢਿੱਲੋਂ ਕੈਨੇਡਾ
11. ਰਾਜੇਸ਼ ਕੁਮਾਰ ਬ੍ਰਾਜ਼ੀਲ
12. ਗੁਰਪ੍ਰਿੰਦਰ ਸਿੰਘ ਕੈਨੇਡਾ
13. ਹਰਜੋਤ ਸਿੰਘ ਗਿੱਲ ਅਮਰੀਕਾ
14. ਦਰਮਨਜੀਤ ਸਿੰਘ ਉਰਫ ਦਰਮਨ ਕਾਹਲੋਂ ਅਮਰੀਕਾ
15. ਅੰਮ੍ਰਿਤਪਾਲ ਅਮਰੀਕਾ
16. ਸੁਖਦੂਲ ਸਿਰਫ ਉਰਫ ਸੁੱਖਾ ਦੁਨੇਕੇ ਕੈਨੇਡਾ
17. ਗੁਰਪਿੰਦਰ ਸਿੰਘ ਉਰਫ ਬਾਬਾ ਦੱਲਾ ਕੈਨੇਡਾ
18. ਸਤਵੀਰ ਸਿੰਘ ਵੜਿੰਗ ਉਰਫ ਸੈਮ ਕੈਨੇਡਾ
19. ਲਖਬੀਰ ਸਿੰਘ ਲੰਡਾ ਕੈਨੇਡਾ
20. ਅਰਸ਼ਦੀਪ ਸਿੰਘ ਉਰਫ ਡੱਲਾ ਕੈਨੇਡਾ
21. ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ ਕੈਨੇਡਾ
22. ਰਾਮਦੀਪ ਸਿੰਘ ਉਰਫ ਰਮਨ ਜੱਜ ਕੈਨੇਡਾ
23. ਗੌਰਵ ਪਟਿਆਲਾ ਉਰਫ ਲੱਕੀ ਪਟਿਆਲ ਅਰਮੀਨੀਆ
24. ਸੁਪ੍ਰੀਪ ਸਿੰਘ ਹੈਰੀ ਚੱਠਾ ਜਰਮਨੀ
25. ਰਮਨਜੀਤ ਸਿੰਘ ਉਰਫ ਰੋਮੀ ਹਾਂਗਕਾਂਗ
26. ਮਨਪ੍ਰੀਤ ਸਿੰਘ ਉਰਫ ਪੀਤਾ ਫਿਲੀਪੀਂਸ
27. ਗੁਰਜੰਟ ਸਿੰਘ ਜੰਟਾ ਆਸਟਰੇਲੀਆ
28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਇੰਡੋਨੇਸ਼ੀਆ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.