IndiaPunjabTop News

NIA ਨੇ ਗੋਲਡੀ ਬਰਾੜ ਸਮੇਤ 10 ਹੋਰ ਗੈਂਗਸਟਰਾਂ ਬਾਰੇ ਜਾਰੀ ਕੀਤਾ ਵਟਸਐਪ ਨੰਬਰ

ਨਵੀਂ ਦਿੱਲੀ: NIA ਨੇ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਖਿਲਾਫ਼ ਲੁੱਕਆਉਟ ਦਾ ਨੋਟਿਸ ਕੱਢਿਆ ਹੋਇਆ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਅਰਸ਼ਦੀਪ ਸਿੰਘ ਗਿੱਲ, ਦਰਮਨ ਸਿੰਘ, ਲਖਬੀਰ ਸਿੰਘ ਲੱਡਾ ਅਤੇ ਦਿਨੇਸ਼ ਸ਼ਰਮਾਂ ਗਾਂਧੀ ਨੂੰ ਫੜਣ ਲਈ ਲਗਾਤਾਰ ਤਲਾਸ਼ੀ ਅਭਿਆਨ ਚੱਲਾ ਰਹੀ ਹੈ।

CM Mann ਨੇ ਡਰਾਇਆ Raja Warring! ਬਾਦਲਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ | D5 Channel Punjabi | Arshdeep Kaler

ਹੁਣ NIA ਨੇ ਇਸ ਸਬੰਧੀ ਇਕ ਵਟਸਐਪ ਨੰਬਰ 7290009373 ਜਾਰੀ ਕੀਤਾ ਹੈ। NIA ਨੇ ਇਹ ਸਟੇਟਸ ਆਪਣੇ ਸ਼ੋਸ਼ਲ ਮੀਡੀਆ ਹੈਡਲ ਐਕਸ ਤੇ ਜਾਰੀ ਕੀਤਾ ਹੈ। ਉਨ੍ਹਾਂ ਲਿਖਿਆ ਕਿ ਤਸਵੀਰਾਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA ਹਨ /DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ। ਜੇਕਰ ਤੁਹਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ DM @ +91 7290009373 ‘ਤੇ ਸੰਪਰਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button