Breaking NewsD5 specialNewsPunjabTop News

Navjot Singh Sidhu ਵੱਲੋਂ Modi ਦੇ ਫ਼ੈਸਲੇ ਦਾ ਸਵਾਗਤ

ਸੁਲਤਾਨਪੁਰ ਲੋਧੀ: ਪ੍ਰਧਾਨ ਮੰਤਰੀ Narendra Modi ਵਲੋਂ ਖੇਤੀ ਕਾਨੂੰਨਾਂ ਰੱਦ ਕਰਨ ਦੇ ਫ਼ੈਸਲੇ ਦਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸਵਾਗਤ ਕੀਤਾ ਹੈ।Navjot Singh Sidhu ਨੇ Modi ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਇੱਕਜੁੱਟ ਸਦਕਾ ਜਿੱਤ ਪ੍ਰਾਪਤ ਹੋਈ ਹੈ।

Kisan Bill 2020 : Prime Minister Narendra Modi ਨੇ ਤਿੰਨ ਖੇਤੀ ਕਾਨੂੰਨ ਲਏ ਵਾਪਸ || D5 Channel Punjabi

ਇਸ ਤੋਂ ਇਲਾਵਾ Navjot Sidhu ਨੇ ਇਹ ਵੀ ਕਿਹਾ ਕਿ ਇਸ ਜਿੱਤ ਦਾ ਸਿਹਰਾ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਜਿੱਤ ਮਿਲੀ ਹੈ ਅਤੇ ਜਿਨ੍ਹਾਂ ਨੇ ਵੱਡੇ ਸਿਦਕ ਨਾਲ ਕਿਸਾਨਾਂ ਦੇ ਹੱਕਾਂ ਲਈ ਇਸ ਲੜਾਈ ਨੂੰ ਜਾਰੀ ਰੱਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button