Breaking NewsD5 specialNewsPunjabTop News

Navjot Singh Sidhu ਨੇ ਅੱਜ ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਨੇ ਅੱਜ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਵਪਾਰ ਤੇ 34 ਦੇਸ਼ਾਂ ਦਾ ਦਾਇਰਾ 37 ਬਿਲੀਅਨ ਅਮਰੀਕੀ ਡਾਲਰ ਹੈ। ਇਸ ਤੋਂ ਇਲਾਵਾ Sidhu ਨੇ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਸੀਂ ਸਿਰਫ਼ 3 ਬਿਲੀਅਨ ਅਮਰੀਕਾ ਦੇ ਡਾਲਰ ਦਾ ਬਿਜ਼ਨਸ ਕਰ ਰਹੇ ਹਾਂ, ਸੰਭਾਵੀ ਦਾ 5 ਫ਼ੀਸਦੀ ਵੀ ਨਹੀਂ।

ਕੇਂਦਰ ਨੇ ਦੇਤਾ ਜਥੇਬੰਦੀਆਂ ਨੂੰ ਜਵਾਬ! ਨਹੀਂ ਖ਼ਤਮ ਹੋਣਾ ਅੰਦੋਲਨ! ਕਸੂਤੇ ਫਸੇ ਕਿਸਾਨ || D5 Channel Punjabi

Navjot Singh Sidhu ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਨੂੰ 34 ਮਹੀਨਿਆਂ ਦੌਰਾਨ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਇਆ ਹੈ ਅਤੇ ਨਾਲ ਹੀ 15,000 ਨੌਕਰੀਆਂ ਵੀ ਚਲੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button