Navjot Singh Sidhu ਅੱਜ ਲੁਧਿਆਣਾ ਪਹੁੰਚੇ

ਲੁਧਿਆਣਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ Navjot Singh Sidhu ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ Navjot Sidhu ਨੇ ਲੁਧਿਆਣਾ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ। Navjot Singh Sidhu ਨੇ ਕੌਂਸਲਰਾਂ ਨਾਲ ਸਲਾਹ ਮਸ਼ਵਰਾ ਕੀਤਾ। ਇਸ ਮੌਕੇ ਪੰਜਾਬ ਦੇ ਮੰਤਰੀ Bharat Bhushan Ashu, ਵਿਧਾਇਕ Rakesh Pandey ਅਤੇ ਹੋਰ ਲੋਕ ਮੌਜੂਦ ਰਹੇ।
#PunjabModel Discussions, consultations and deliberations with Business Community of Ludhiana, along with Minister Bharat Bhushan Ashu Ji, MLAs Rakesh Pandey Ji, Surinder Dawar Ji & Sanjiv Talwar Ji pic.twitter.com/4WKqpi3pWY
— Navjot Singh Sidhu (@sherryontopp) November 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.