Breaking NewsD5 specialNewsPunjabTop News

Navjot Sidhu ਦਾ ਕੈਪਟਨ ‘ਤੇ ਤਿੱਖਾ ਹਮਲਾ, ‘ਜਿਸ Sonia Gandhi ਨੇ CM ਬਣਾਇਆ ਅੱਜ ਉਸੇ ਨੂੰ ਦਿੰਦੇ ਨੇ ਧਮਕੀ’

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਬੋਲਿਆ ਹੈ। ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਜਿਸ ਕੈਪਟਨ ਨੂੰ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਬਣਾਇਆ ਉਹ ਹੀ ਅੱਜ ਕਾਂਗਰਸ ਨੂੰ ਧਮਕੀ ਦਿੰਦੇ ਹਨ। ਕੈਪਟਨ ਅਤੇ ਬਾਦਲ ਇੱਕ – ਦੂਜੇ ਦਾ ਖਿਆਲ ਰੱਖਦੇ ਹਨ। 4 ਸਾਲ ਤੱਕ ਕੈਪਟਨ ਬਿਕਰਮ ਮਜੀਠੀਆ ਨੂੰ ਬਚਾਉਂਦੇ ਰਹੇ।

ਕੈਪਟਨ ਨੂੰ ਪਿਆ ਘੇਰਾ, ਲੋਕਾਂ ਨੇ ਗੱਡੀ ‘ਚੋਂ ਕੱਢਿਆ ਬਾਹਰ ! ਮੁਆਫੀ ਮੰਗ ਛੁਡਵਾਇਆ ਖਹਿੜਾ ! D5 Channel Punjabi

ਉਨ੍ਹਾਂ ਨੇ ਕਿਹਾ ਕਿ ਅਸੀਂ ਵੱਡੀ ਲੜਾਈ ਲੜੀ ਹੈ। ਮੈਂ ਪੂਰੀ ਲਾਈਫ ਤੱਕ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਨਾਲ ਨਿਭਾਵਾਂਗਾ। ਉਨ੍ਹਾਂ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹ ਈਮਾਨਦਾਰੀ ਨਾਲ ਪੂਰੀ ਕਰਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button