PunjabTop News

Navjot Sidhu ਦੀ ਹੋਵੇਗੀ 1 ਅਪ੍ਰੈਲ ਨੂੰ ਰਿਹਾਈ!

Navjot Sidhu will be released on April 1!

ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਰਿਹਾ ਹੋਣ ਦੇ ਸਮੇਂ ਤੋਂ ਪਹਿਲਾ ਹੀ ਬਾਹਰ ਆ ਸਕਦੇ ਹਨ। ਉਨ੍ਹਾਂ ਦੀ ਰਿਹਾਈ 1 ਅਪ੍ਰੈਲ ਨੂੰ ਸੰਭਵ ਹੋ ਸਕਦੀ ਹੈ। ਜੇਲ੍ਹ ਨਿਯਮਾਂ ਮੁਤਾਬਕ ਕੈਦੀ ਨੂੰ ਇਕ ਮਹੀਨੇ ਵਿਚ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਸਿੱਧੂ ਨੇ ਇਹ ਛੁੱਟੀ ਨਹੀਂ ਲਈ। ਇਸ ਤਰੀਕੇ ਉਸਦੀ ਸਜ਼ਾ 48 ਦਿਨ ਪਹਿਲਾਂ ਹੀ ਮਾਰਚ ਦੇ ਅਖੀਰ ਵਿਚ ਪੂਰੀ ਹੋ ਜਾਵੇਗੀ ਤੇ 1 ਅਪ੍ਰੈਲ ਨੂੰ ਉਸਦੀ ਰਿਹਾਈ ਸੰਭਵ ਹੋ ਸਕਦੀ ਹੈ। ਇਸ ਤੋਂ ਪਹਿਲਾ ਵੀ ਸਿੱਧੂ ਦੀ ਰਿਹਾਈ ਦੇ ਲਈ 26 ਜਨਵਰੀ ਨੂੰ ਕਿਆਸ ਲਗਾਏ ਜਾ ਰਹੇ ਸੀ ਪਰ ਭਗਵੰਤ ਮਾਨ ਸਰਕਾਰ ਨੇ ਉਸਦੀ ਸਜ਼ਾ ਮੁਆਫੀ ਦਾ ਕੋਈ ਫੈਸਲਾ ਨਹੀਂ ਲਿਆ ਜਿਸ ਕਾਰਨ ਉਸਦੀ ਰਿਹਾਈ ਨਹੀਂ ਹੋ ਸਕੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button