Breaking NewsD5 specialNewsPunjabTop News

Navjot Sidhu ਨੇ Shardiya Navratri ਅਤੇ Maharaja Agrasen Jayanti ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ : ਆਸਥਾ ਅਤੇ ਭਗਤੀ ਦਾ ਮਹਾ ਉਤਸਵ ਨਰਾਤੇ ਅੱਜ ਤੋਂ ਸ਼ੁਰੂ ਹੋ ਗਏ ਹਨ । ਅਗਲੇ 9 ਦਿਨਾਂ ਤੱਕ ਮਾਤਾ ਰਾਣੀ ਦੀ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਇਸ ਪਾਵਨ ਮੌਕੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਵਧਾਈ ਦਿੱਤੀ ਹੈ। ਘਰ ’ਚ ਬੀਜੀ ਖੇਤਰੀ ਅਤੇ ਮਾਂ ਦੁਰਗਾ ਦੀ ਪੂਜਾ ਕਰਦੇ ਹੋਏ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਵਜੋਤ ਸਿੰਘੂ ਸਿੱਧੂ ਨੇ ਲਿਖਿਆ ਕਿ ਦੇਵੀ ਨਵਦੁਰਗਾ ਦੀ ‘ਪਵਿੱਤਰ ਖੇਤਰੀ’-ਮੇਰੇ ਜੱਦੀ ਘਰ ’ਚ ਦਿਵਿਆ ਮਾਤਾ ਦੇ ਚਰਣਾਂ ’ਚ…ਹੱਥ ਜੋੜ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਜਯੰਤੀ ਦੀ ਵੀ ਵਧਾਈ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button