Breaking NewsD5 specialEntertainmentNewsPunjabTop News

MP Sunny Deol ਨੇ MLA ਦੀ ਧੀ ਨੂੰ Thar ਦਵਾਉਣ ਲਈ Mahindra Agency ਨੂੰ ਲਿਖਿਆ ਪੱਤਰ

ਗੁਰਦਾਸਪੁਰ : ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਬੇਸ਼ਕ ਲੰਬੇ ਸਮੇਂ ਤੋਂ ਆਪਣੇ ਲੋਕਸਭਾ ਖੇਤਰ ‘ਚ ਨਹੀਂ ਦਿਖੇ ਪਰ  ਸੰਸਦ ਮੈਂਬਰ ਸੰਨੀ ਦਿਓਲ ਨੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਧੀ ਲਈ ਮਹਿੰਦਰਾ ਏਜੰਸੀ ਨੂੰ ਪੱਤਰ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੇ ਥਾਰ ਗੱਡੀ ਦੀ ਡਿਲੀਵਰੀ ਜ਼ਲਦ ਦੇਣ ਦੀ ਅਪੀਲ ਕੀਤੀ ਹੈ। ਸਨੀ ਦਿਓਲ ਦੀ ਇਹ ਚਿੱਠੀ ਵਾਇਰਲ ਹੋ ਗਈ ਹੈ ਅਤੇ ਹੁਣ ਆਮ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ।

Kisan Bill 2020 : Captain ਦੇ ਮਹਿਲ ਨੂੰ ਪਿਆ ਘੇਰਾ, ਕਿਸਾਨਾਂ ਨੇ ਮਾਰੇ ਲਲਕਾਰੇ || D5 Channel Punjabi

ਲੋਕਾਂ ਦਾ ਕਹਿਣਾ ਹੈ ਕਿ ਸਾਂਸਦ ਸਨੀ ਦਿਓਲ ਨੇ ਇਕ ਵਾਰ ਵੀ ਕਿਸਾਨਾਂ ਬਾਰੇ ਭਾਜਪਾ ਦੇ ਵੱਡੇ ਲੀਡਰਾਂ ਨਾਲ ਬੈਠ ਕੇ ਗੱਲ ਨਹੀਂ ਕੀਤੀ। ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਚੋਣਾਂ ਨਾ ਲੜਣਾ ਕਿਉਂਕਿ ਇਸ ਵਾਰ ਤੁਹਾਡੀ ਜਮਾਨਤ ਹੀ ਜ਼ਬਤ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button