Breaking NewsIndiaPunjabTop News

MP Raghav Chadha ‘ਤੇ ਬਾਲੀਵੁੱਡ ਅਦਾਕਾਰਾ Parineeti Chopra ਦੀ ਸਿਗਾਈ ਅੱਜ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ Kapurthala House

ਨਵੀਂ ਦਿੱਲੀ : ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਖੁਸ਼ੀ ਦਾ ਮਾਹੌਲ ਹੈ। ਉਥੇ ਹੀ MP ਰਾਘਵ ਚੱਢਾ ਦਾ ਦੀ ਅੱਜ ਬਾਲੀਵੁੱਡ ਅਦਾਕਾਰਾ ਪ੍ਰੀਨੀਤੀ ਚੋਪੜਾਂ ਨਾਲ ਸਿਗਾਈ ਕਰ ਰਹੇ ਹਨ। ਇਸ ਖੁਸ਼ੀ ਵਿਚ ‘ਆਪ’ ਵਰਕਰਾਂ ਦੀ ਖੁਸ਼ੀ ਦੋਗਣੀ ਹੋ ਗਈ ਹੈ। ਸਿਗਾਈ ਤੋਂ ਪਹਿਲਾ ਕਪੂਰਥਲਾ ਹਾਊਸ ਵਿਖੇ ਕਈ ਵੱਡੇ ਫਿਲਮੀ ਕਲਾਕਾਰ ਪਹੁੰਚਦੇ ਦਿਖਾਈ ਦੇ ਰਹੇ ਹਨ। ਉਥੇ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਮਾਰੋਹ ਵਿਚ ਪਹੁੰਚੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button