Breaking NewsD5 specialNewsPunjabTop News

MP Manish Tewari ਨੇ Rajoana ਦੀ ਰਿਹਾਈ ਦਾ ਕੀਤਾ ਸਮਰਥਨ, ਟਵੀਟ ਕਰ ਕਹੀ ਇਹ ਗੱਲ

ਸ਼੍ਰੀ ਆਨੰਦਪੁਰ ਸਾਹਿਬ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਪੰਜਾਬ ‘ਚ ਸਿਆਸਤ ਤੇਜ਼ ਹੋ ਗਈ ਹੈ।

Sunil Jakhar ਨੇ ਹਾਈਕਾਮਨ ਨੂੰ ਦਿਖਾਈਆਂ ਅੱਖਾਂ? ਲਵੇਗਾ ਵੱਡਾ ਫੈਸਲਾ! | D5 Channel Punjabi

ਹੁਣ ਕਾਂਗਰਸੀ ਸੰਸਦ ਮੈਂਬਰ Manish Tewari ਨੇ ਰਾਜੋਆਣਾ ਦੀ ਰਿਹਾਈ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅੱਤਵਾਦੀ ਪੀੜਿਤ ਹੋਣ ਦੇ ਨਾਤੇ ਮੈਂ ਆਪਣੇ ਸਾਥੀ ਰਵਨੀਤ ਬਿੱਟੂ ਦੀਆਂ ਪੀੜਾ ਨੂੰ ਸਮਝਦਾ ਹਾਂ, ਪਰ ਇੱਕ ਵਕੀਲ ਅਤੇ ਪੰਜਾਬ ਦੇ ਸੰਸਦ ਦੇ ਰੂਪ ‘ਚ ਇਹ ਮੇਰਾ ਵਿਚਾਰ ਹੈ ਕਿ ਰਾਜੋਆਣਾ ਨੇ 26 ਸਾਲ ਜੇਲ੍ਹ ‘ਚ ਸਜ਼ਾ ਕੱਟੀ ਹੈ। ਉਨ੍ਹਾਂ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦੀ ਮੰਗ ਕੀਤੀ ਹੈ ਅਤੇ CRPC ਦੀ ਧਾਰਾ – 432 ਦੇ ਤਹਿਤ ਉਸਨੂੰ ਰਿਹਾਅ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button