PunjabTop News

MP ਮਲਵਿੰਦਰ ਕੰਗ ਨੇ ਰਵਨੀਤ ਬਿੱਟੂ ਨੂੰ ਚਿੱਠੀ ਲਿੱਖ ਕੀਤੇ ਤਿੱਖੇ ਸਵਾਲ

ਚੰਡੀਗੜ੍ਹ: ਪੰਜਾਬ ‘ਚ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਵਿਚਾਲੇ ਹੁਣ “ਆਪ” MP ਮਲਵਿੰਦਰ ਕੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਚਿੱਠੀ ਲਿੱਖ ਕੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। MP ਮਲਵਿੰਦਰ ਕੰਗ ਨੇ ਰਵਨੀਤ ਬਿੱਟੂ ਨੂੰ ਕੁਝ ਤਿੱਖੇ ਸਵਾਲ ਕੀਤੇ ਹਨ।

👉ਕੀ ਤੁਸੀਂ ਪੰਜਾਬ ਦੇ ਨਾਲ ਹੋ, ਜਾਂ ਭਾਜਪਾ ਦੀ ਲੁੱਟ ਵਿੱਚ ਸ਼ਾਮਲ ਹੋ
👉BBMB ਦੇ ਗੈਰ-ਕਨੂੰਨੀ ਫੈਸਲੇ ਦੇ ਵਿਰੋਧ ਦੀ ਮੰਗ ਸੰਸਦ ਵਿੱਚ ਕਿਉਂ ਨਹੀਂ ਉਠਾਉਂਦੇ
👉ਕੀ ਤੁਸੀਂ ਭਾਜਪਾ ਦੇ ਦਬਾਅ ਹੇਠ ਪੰਜਾਬ ਦੇ ਹੱਕ ਵੇਚ ਰਹੇ ਹੋ
👉ਪੰਜਾਬ ਦੇ ਡੈਮਾਂ ‘ਚੋਂ ਘੱਟਦੇ ਪਾਣੀ ਦੇ ਪੱਧਰ ਨੂੰ ਵੇਖਦਿਆਂ, ਤੁਹਾਡੀ ਚੁੱਪੀ ਕਿਉਂ

ਉਨ੍ਹਾਂ ਅੱਗੇ ਕਿਹਾ ਕੀ ਜੇ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਬਿੱਟੂ ਦਾ ਅਹੁਦੇ ‘ਤੇ ਬਣੇ ਰਹਿਣਾ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਅਣਖ ਨਾਲ ਸਮਝੌਤਾ ਹੈ।

494560453 1262442818586100 805976830169548255 n494197579 1262442821919433 215528255107819732 n

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button