Breaking NewsD5 specialNewsSports

Mohammad Amir ਇਸ ਕਾਬਲ ਨਹੀਂ ਹਨ ਕਿ ਮੈਂ ਉਸ ਨਾਲ ਗੱਲ ਕਰਾਂ:Harbhajan Singh

ਨਵੀਂ ਦਿੱਲੀ: ਆਈਸੀਸੀ ਟੀ-20 ਵਿਸ਼ਵ ਕੱਪ 2021 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਤੋਂ ਬਾਅਦ ਅਨੁਭਵੀ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਾਲੇ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।ਹਰਭਜਨ ਨੇ ਸੋਸ਼ਲ ਮੀਡੀਆ ‘ਤੇ ਆਮਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸਦੀ ਇੰਨੀ ਹੈਸੀਅਤ ਨਹੀਂ ਹੈ ਕਿ ਮੈਂ ਉਸ ਦੇ ਨਾਲ ਗੱਲ ਕਰਾਂ।

ਦਿੱਲੀ ‘ਚ ਵਿਕੇਗੀ ਕਿਸਾਨਾਂ ਦੀ ਫਸਲ ! ਟਰੈਕਟਰ-ਟਰਾਲੀਆਂ ਲੈਕੇ ਪਹੁੰਚਣਗੇ ਕਿਸਾਨ D5 Channel Punjabi

ਉਨ੍ਹਾਂ ਨੇ ਆਪਣੇ YouTube Channel’ਤੇ ਕਿਹਾ, ‘ਜੇਕਰ ਮੈਂ ਇਸ ਚਿੱਕੜ ਵਿਚ ਜ਼ਿਆਦਾ ਗਿਆ ਤਾਂ ਮੈਂ ਖੁਦ ਗੰਦਾ ਹੋ ਜਾਵਾਂਗਾ।ਆਮਿਰ ਦੀ ਇੰਨੀ ਹੈਸੀਅਤ ਨਹੀਂ ਹੈ ਕਿ, ਮੈਂ ਉਸ ਨਾਲ ਗੱਲ ਕਰਾਂ।ਉਸ ਨੇ ਵਿਸ਼ਵ ਕ੍ਰਿਕਟ ‘ਤੇ ਜੋ ਕਾਲਾ ਧੱਬਾ ਛੱਡਿਆ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।ਉਸ ਵਿਅਕਤੀ ਦੀ ਕੀ ਗੱਲ ਕਰੀਏ ਜਿਸ ਨੇ ਕ੍ਰਿਕਟ ਵੇਚ ਕੇ ਆਪਣਾ ਦੇਸ਼, ਆਪਣੀ ਇੱਜ਼ਤ ਅਤੇ ਸਵੈਮਾਨ ਦਾਅ ‘ਤੇ ਲਗਾ ਦਿੱਤਾ ਹੋਵੇ।ਮੈਨੂੰ ਉਸ ਦੇ ਟਵੀਟ ‘ਤੇ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹ ਮੂਰਖ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button