PunjabPunjabTop News

MLR ਕਟਵਾਉਣ ਨੂੰ ਲੈਕੇ ਦੋ ਧਿਰਾਂ ਭਿੜੀਆਂ, ਡਾਕਟਰ ਤੇ ਵੀ ਹਮਲੇ ਦੀ ਕੋਸ਼ਿਸ਼

ਲੁਧਿਆਣਾ ਦੇ ਹਸਪਤਾਲ ‘ਚ ਲੜਾਈ ਤੋਂ ਬਾਅਦ ਦੋ ਧਿਰਾ ਐਮਐਲਆਰ ਲੈਣ ਲਈ ਆਇਆ ਸਨ। ਹਸਪਤਾਲ ਵਿੱਚ ਹੀ ਦੋਵੇਂ ਧਿਰਾ ਆਪਸ ਚ ਲੜ੍ਹਣ ਲੱਗ ਪਈਆਂ। ਡਿਊਟੀ ਦੇ ਤਾਇਨਾਤ ਡਾਕਟਰ ਨੇ ਸੁਰੱਖਿਆ ਨੂੰ ਲੈ ਕੇ ਮੁੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ । ਲੁਧਿਆਣਾ ਦੇ ਸਿਵਲ ਹਸਪਤਾਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਾਈ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੀਆਂ ਦੋਵੇਂ ਪਾਰਟੀਆਂ ਉੱਥੇ ਹੀ ਸਾਹਮਣੇ ਹੋ ਗਈਆਂ। ਜਿੱਥੇ ਐਮਰਜੈਂਸੀ ਦੇ ਵਿੱਚ ਡਾਕਟਰ ਵੱਲੋਂ ਉਹਨਾਂ ਨੂੰ ਇਲਾਜ ਕਰਵਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੂਸਰੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਡਾਕਟਰ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਇੱਥੇ ਬਾਹਰ ਖੜੇ ਪੁਲਿਸ ਅਧਿਕਾਰੀ ਜਦੋਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨਾਲ ਵੀ ਉਲਝਦੇ ਨਜ਼ਰ ਆਏ। ਡਾਕਟਰ ਦਾ ਦੋਸ਼ ਸੀ ਕਿ ਪੁਲਸ ਵੀ ਦੇਰੀ ਨਾਲ ਪਹੁੰਚੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button