Breaking NewsD5 specialNewsPunjabTop News

 MLA Gurpreet GP ਨੇ ਖੋਲ੍ਹਿਆ CM Channi ਖਿਲਾਫ ਮੋਰਚਾ, ਪਾਰਟੀ ਖਿਲਾਫ ਕੰਮ ਕਰਨ ਦੇ ਲਗਾਏ ਇਲਜ਼ਾਮ

ਫਤਿਹਗੜ੍ਹ ਸਾਹਿਬ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸਿਆਸੀ ਹਲਚਲ ਤੇਜ ਹੋ ਗਈ ਹੈ। ਪੰਜਾਬ ‘ਚ ਕਿਸਦੀ ਸਰਕਾਰ ਬਣੇਗੀ ਇਸਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਉਥੇ ਹੀ ਨਤੀਜਿਆਂ ਤੋਂ ਪਹਿਲਾਂ ਬੱਸੀ ਪਠਾਣਾਂ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

ਚੈਨਲਾਂ ਦੇ ਸਰਵਿਆਂ ਦਾ ਅਸਲ ਸੱਚ! ਲੋਕਾਂ ਨੇ ਕੈਮਰੇ ਅੱਗੇ ਰੱਖੀ ਸੱਚਾਈ, ਦੇਖੋ! ਕਿਸ ਦੀ ਬਣੇਗੀ ਸਰਕਾਰ

ਵਿਧਾਇਕ ਨੇ ਕਿਹਾ ਕਿ ਚੰਨੀ ਨੇ ਬੱਸੀ ਪਠਾਣਾਂ ‘ਚ ਆਪਣੇ ਭਰਾ ਦੀ ਮਦਦ ਕੀਤੀ ਅਤੇ ਪਾਰਟੀ ਦੇ ਖਿਲਾਫ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੁਖੀ ਹੀ ਪਾਰਟੀ ਦੇ ਖਿਲਾਫ ਕੰਮ ਕਰ ਰਿਹਾ ਹੋਵੇ ਤਾਂ ਤੁਸੀ ਜਿੱਤ ਦੇ ਬਾਰੇ ‘ਚ ਕਿਵੇਂ ਸੋਚ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button