InternationalTop News

ਅਮਰੀਕਾ ‘ਚ ਭਾਰਤੀ ਮੂਲ ਦੀ ਮਿੰਡੀ ਕਲਿੰਗ ਨੂੰ ਮਿਲੇਗਾ 2021 ‘ਨੈਸ਼ਨਲ ਮੈਡਲ ਆਫ਼ ਆਰਟਸ’ ਮੈਡਲ

Mindy Kaling of Indian origin in America will receive 2021 'National Medal of Arts'

ਵਾਸ਼ਿੰਗਟਨ : ਭਾਰਤੀ ਮੂਲ ਦੇ ਬਾਹਰਲੇ ਦੇਸ਼ਾ ਵਿਚ ਰਹਿਣ ਵਾਲੇ ਲੋਕ ਭਾਰਤ ਦਾ ਨਾਮ ਪੂਰੀ ਦੁਨਿਆ ਵਿਚ ਰੌਸ਼ਨ ਕਰ ਰਹੇ ਹਨ। ਹੁਣ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੱਸਦੀਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੂੰ 2021 ਦਾ ‘ਨੈਸ਼ਨਲ ਮੈਡਲ ਆਫ ਆਰਟਸ’ ਮੈਡਲ ਪ੍ਰਦਾਨ ਕਰਨ ਜਾ ਰਹੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਕੱਲ ਸਾਂਝੀ ਕੀਤਾ ਹੈ।

Police ਦੇ ਅੜਿੱਕੇ ਆਇਆ Amritpal Singh? ਵੱਡੀ ਕਾਰਵਾਈ! | D5 Channel Punjabi

ਇਹ ਨੈਸ਼ਨਲ ਮੈਡਲ ਆਫ਼ ਆਰਟਸ ਅਮਰੀਕੀ ਸਰਕਾਰ ਦੁਆਰਾ ਕਲਾਕਾਰਾਂ, ਕਲਾ ਸਰਪ੍ਰਸਤਾਂ ਅਤੇ ਸਮੂਹਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਪੁਰਸਕਾਰ ਹੈ। ਇਹ ਸਨਮਾਨ ਉਨ੍ਹਾਂ ਮਿਸਾਲੀ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਮਰੀਕਾ ਵਿੱਚ ਕਲਾ ਨੂੰ ਅੱਗੇ ਵਧਾਇਆ ਹੈ ਅਤੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਨਾਲ ਦੂਜਿਆਂ ਨੂੰ ਪ੍ਰੇਰਿਤ ਕੀਤਾ ਹੈ। ਮਿੰਡੀ ਕਲਿੰਗ ਦਾ ਕੰਮ ਹਾਸੇ ਨਾਲ ਪ੍ਰਭਾਵਿਤ ਹੈ ਜੋ ਕਿ ਟੈਲੀਵਿਜ਼ਨ, ਫਿਲਮ ਅਤੇ ਕਿਤਾਬਾਂ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਇਨ੍ਹਾਂ ਦਾ ਕੰਮ ਦੇਸ਼ ਭਰ ਦੀਆਂ ਔਰਤਾਂ ਅਤੇ ਕੁੜੀਆਂ ਦੇ ਤਜ਼ਰਬਿਆਂ ਨੂੰ ਦਰਸਾਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button