MiG 21 Crash in Rajasthan : ਭਾਰਤੀ ਸੈਨਾ ਦਾ MiG 21 ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ‘ਚ ਕਰੈਸ਼

ਰਾਜਸਥਾਨ : ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿਚ ਭਾਰਤੀ ਸੈਨਾ ਦਾ MiG 21 ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਭਾਰਤੀ ਸੈਨਾ ਦਾ MiG 21 ਜਹਾਜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ‘ਚ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿਚ 1 ਮੋਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। MiG 21 ਪਾਇਲਟ ਸੁਰਖੀਅਤ ਹੈ। ਕਰੈਸ਼ ਹੋਣ ਤੋਂ ਬਾਅਦ ਜਹਾਜ ਰਿਹਾਇਸ਼ੀ ਇਲਾਕੇ ‘ਚ ਡਿੱਗਿਆ।
#IndianArmy ‘s MiG 21 has fallen victim to an accident in #Hanumangarh district of ##Rajasthan. Indian Army’s MiG 21 aircraft has crashed in Hanumangarh district of Rajasthan. The #MiG21 pilot is the headliner. After the crash, the plane fell in a residential area. pic.twitter.com/ZcZOF66nji
— D5 Channel Punjabi (@D5Punjabi) May 8, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.