Breaking NewsD5 specialNewsPunjabTop News

‘ਇਸ ਵਾਰ ਬਜਟ ‘ਚ ਨਹੀਂ ਲੱਗੇਗਾ ਕੋਈ ਟੈਕਸ’

ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ‘ਚ ਕੋਈ ਟੈਕਸ ਨਹੀਂ ਲੱਗੇਗਾ।

STF Reconstitution : ਨਸ਼ਾ ਵੇਚਣ ਵਾਲਿਆਂ ਨੂੰ ਲੈ Bhagwant Mann ਦਾ ਵੱਡਾ ਬਿਆਨ, ਘਰੋਂ ਕੱਢ-ਕੱਢ ਚੱਕ ਲਿਆੳਣੇ ਥਾਣੇ

ਇਹ ਬਜਟ ਜਨਤਾ ਦਾ ਹੋਵੇਗਾ, ਜਿਸ ਨੂੰ ਲੈ ਕੇ 2 ਪੋਰਟਲ ਜਾਰੀ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਵਲੋਂ ਕਿਹਾ ਗਿਆ ਕਿ ਜੋ ਗਰੰਟੀਆਂ ਕਹੀਆਂ ਗਈਆਂ ਹਨ ਉਹ ਅਸੀਂ 5 ਸਾਲਾਂ ‘ਚ ਸਾਰੀਆਂ ਪੂਰੀਆਂ ਕਰਾਂਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button