Breaking NewsD5 specialIndiaNewsTop News

Manipur Assembly Elections : ਇਮਫਾਲ ਪਹੁੰਚੇ Rahul Gandhi, Congress ਨੇਤਾਵਾਂ ਨੇ ਕੀਤਾ ਸਵਾਗਤ

ਇਮਫਾਲ : Manipur Assembly Elections ਦੇ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਜੋਰਾਂ – ਸੌਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਲੋਕਾਂ ਨੂੰ ਲੁਭਾਉਣ ਲਈ ਇੱਕ ਪਾਸੇ ਜਿੱਥੇ ਬੀਜੇਪੀ ਮਣੀਪੁਰ ‘ਚ ਕਮਲ ਖਿਡਾਉਣ ‘ਚ ਲੱਗੀ ਹੈ।

ਆਪਸ ‘ਚ ਭਿੜੇ Rajewal ਤੇ Kejriwal ਦੇ ਬੰਦੇ, ਚੋਣ ਕਮਿਸ਼ਨ ਕੋਲ ਸ਼ਿਕਾਇਤ, ਮੁੜ ਪੈਣਗੀਆਂ ਵੋਟਾਂ |D5 Channel Punjabi

ਉਥੇ ਹੀ ਕਾਂਗਰਸ ਵੀ ਪੰਜੇ ਦਾ ਦਮ ਦਿਖਾਉਣ ‘ਚ ਜੁਟੀ ਹੋਈ ਹੈ। ਇਸ ਕੜੀ ‘ਚ ਅੱਜ ਕਾਂਗਰਸੀ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਣੀਪੁਰ ਦੇ ਇਮਫਾਲ ਪੁੱਜੇ ਜਿੱਥੇ ਉਨ੍ਹਾਂ ਦਾ ਕਾਂਗਰਸੀ ਨੇਤਾਵਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button