Breaking NewsD5 specialIndiaNewsTop News
Manipur ਦੇ 7 ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ
ਇੰਫਾਲ: ਮਣੀਪੁਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਸੂਬੇ ਦੇ ਸੱਤ ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ ਕਰ ਦਿੱਤਾ। ਆਧਿਕਾਰਿਕ ਜਾਣਕਾਰੀ ਮੁਤਾਬਕ ਇੰਫਾਲ ਪੱਛਮੀ, ਇੰਫਾਲ ਪੂਰਬ,ਵਿਸ਼ਣੂਪੁਰ,ਥੋਊਬਲ, ਕਾਕਚਿੰਗ, ਚੁਰਾਚੰਦਪੁਰ ਅਤੇ ਉਖਰੂਲ ‘ਚ ਲਾਗੂ ਕਰਫਿਊ 17 ਮਈ ਤੱਕ ਜਾਰੀ ਰਹੇਗਾ।
ਕਿਸਾਨਾਂ ਨੇ ਘਰ ‘ਚ ਬੰਦ ਕਰਤਾ ਬੀਜੇਪੀ ਦਾ ਲੀਡਰ,ਫੇਰ ਲੱਗਿਆ ਕਿਸਾਨਾਂ ਦੀ ਤਰੀਫਾਂ ਕਰਨ..
ਕਰਫਿਊ ਦੌਰਾਨ ਹਸਪਤਾਲ, ਨਰਸਿੰਗਹੋਮ,ਦਵਾਈਆਂ,ਟੀਕਾਕਰਣ, ਮੈਡੀਕਲ ਐਮਰਜੈਂਸੀ,ਮੀਡੀਆ, ਬਿਜਲੀ ਅਤੇ ਫਾਇਰ ਬ੍ਰਿਗੇਡ ਨਾਲ ਜੁੜੇ ਕਰਮਚਾਰੀਆਂ ਨੂੰ ਆਵਾਜਾਈ ਲਈ ਛੋਟ ਰਹੇਗੀ। ਜ਼ਿਲ੍ਹਾ ਕਲੈਕਟਰਾਂ ਨੇ ਪ੍ਰਤੀਬੰਧਾਂ ਨੂੰ ਲਾਗੂ ਕਰਨ ਲਈ ਅੱਜ ਆਦੇਸ਼ ਵੀ ਜਾਰੀ ਕੀਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.