IndiaTop News

ਦਿੱਲੀ ਕੈਬਨਿਟ ‘ਚ ਵੱਡਾ ਫੇਰਬਦਲ,ਆਤਿਸ਼ੀ ਨੂੰ ਮਿਲਿਆ ਵੱਡਾ ਅਹੁਦਾ

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਮਹੱਤਵਪੂਰਨ ਪੁਨਰਗਠਨ ਕਰਦੇ ਹੋਏ ਆਤਿਸ਼ੀ ਨੂੰ ਸੇਵਾਵਾਂ ਅਤੇ ਚੌਕਸੀ ਵਿਭਾਗ ਵੀ ਸੌਂਪੇ ਗਏ ਹਨ।

ਤੀਆਂ ਦਾ ਸਭ ਤੋਂ ਵੱਡਾ ਮੇਲਾ, ਨੱਚ-ਨੱਚ ਦੂਹਰੀਆਂ ਹੋਈਆਂ ਕੁੜੀਆਂ, ਇਹ Video ਨਹੀਂ ਦੇਖੀ ਤਾਂ ਕੁਝ ਨਹੀਂ ਦੇਖਿਆ

‘ਆਪ’ ਦਾ ਇਹ ਕਦਮ ਰਾਜ ਸਭਾ ‘ਚ ਦਿੱਲੀ ਸਰਵਿਸਿਜ਼ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਤੋਂ ਪਹਿਲਾਂ, ਸੌਰਭ ਭਾਰਦਵਾਜ ਨੇ ਇਨ੍ਹਾਂ ਦੋਵਾਂ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਈ ਸੀ। ਮੁੱਖ ਮੰਤਰੀ ਦਫ਼ਤਰ ਤੋਂ ਇਸ ਫੈਸਲੇ ਨੂੰ ਅਗਲੇਰੀ ਪ੍ਰਵਾਨਗੀ ਲਈ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤਾ ਗਿਆ ਹੈ।

Raja Warring ਨੇ ਰਾਹ ‘ਚ ਰੋਕੀ ਗੱਡੀ, ਫਿਰ ਕੀਤਾ ਅਜਿਹਾ ਕੰਮ,ਕਾਂਗਰਸੀਆਂ ਸਣੇ ਹਰ ਕੋਈ ਹੈਰਾਨ | D5 Channel Punjabi

ਤੁਹਾਨੂੰ ਦੱਸ ਦਈਏ ਕਿ ਆਤਿਸ਼ੀ ਅਤੇ ਭਾਰਦਵਾਜ ਦੋਵਾਂ ਨੂੰ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫ਼ਿਆਂ ਤੋਂ ਬਾਅਦ ਮਾਰਚ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button