PunjabTop News

Ludhiana News : ਭਾਜਪਾ ਆਗੂ ਦਾ ਪੁੱਤਰ ATM ਲੁੱਟਣ ਦੀ ਕੋਸ਼ਿਸ਼ ‘ਚ ਪੁਲਿਸ ਅੜੀਕੇ

ਲੁਧਿਆਣਾ : ਲੁਧਿਆਣਾ ‘ਚ ਪੁਲਿਸ ਵੱਲੋਂ ਇਕ ਭਾਜਪਾ ਆਗੂ ਦੇ ਪੁੱਤਰ ਨੂੰ ATM ਲੁੱਟਣ ਦੀ ਕੋਸ਼ਿਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ FIR ਨੰਬਰ 240/22 ਅਧੀਨ 380, 511 IPC ਅਤੇ 25, 27 ਅਸਲਾ ਐਕਟ ਮਿਤੀ 6/11/2022 ਥਾਣਾ  ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕਰ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੇਰਾਜ ਸਿੰਘ ਅਤੇ ਉਸ ਦੇ ਸਾਥੀ ਅੰਮ੍ਰਿਤਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐਮ ਦੀ ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਹਥਿਆਰਾਂ ਸਮੇਤ ਦੇਖੇ ਜਾ ਸਕਦੇ ਹਨ।

ਕਿਸਾਨਾਂ ਦੇ ਧਰਨਿਆਂ ਤੋਂ ਅੱਕੇ ਲੋਕ! ਅੱਗਿਓ! ਪੱਤਰਕਾਰ ਨੇ ਵੀ ਪੁੱਛੇ ਸਿੱਧੇ ਸਵਾਲ! ਕਿਸਾਨਾਂ ਦੀ ਆਪਸ ’ਚ ਖੜਕੀ

ਦੱਸ ਦੇਈਏ ਕਿ ਉਦੈ ਰਾਜ ਸਿੰਘ ਨੇ ਅੰਮ੍ਰਿਤਰਾਜ ਸਿੰਘ ਨਾਲ ਮਿਲ ਕੇ ਹੌਂਡਾ ਸਿਟੀ ਕਾਰ ਦੀ ਨੰਬਰ ਪਲੇਟ ਉਤਾਰ ਦਿੱਤੀ ਇਸ ਤੋਂ ਬਾਅਦ ਏਟੀਐਮ ਵੱਲ ਪਿਸਤੌਲ ਤਾਣ ਲਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਟੀਮ ਉਦੈ ਨੂੰ ਫੜਨ ਗਈ ਤਾਂ ਉਹ ਲਗਭਗ ਆਪਣੀ ਬੀਐਮਡਬਲਯੂ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਦੇਰ ਰਾਤ ਵੀ ਫੜੇ ਜਾਣ ‘ਤੇ ਉਨ੍ਹਾਂ ਨੇ ਪੁਲਿਸ ਟੀਮ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਦੇਰਾਜ ਸਿੰਘ ਨੂੰ ਉਸਦੀ ਮਾਂ ਜਸਵੀਰ ਕੌਰ ਚੱਬਾ ਨੇ ਵਿਗਾੜਿਆ ਹੋਇਆ ਸੀ।ਇਨਾਂ ਦੀਆਂ ਹਰਕਤਾਂ ਦੇਖ ਕੇ ਮੈਂ ਇਨ੍ਹਾਂ ਨੂੰ 3 ਫਰਵਰੀ 2015 ਵਿੱਚ ਬੇਦਖਲ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button