Breaking NewsD5 specialNewsPunjab

ਵਿਆਹ ‘ਚ ਲਾਵਾਂ ਤੋਂ ਪਹਿਲਾਂ ਬਣ ਗਿਆ ਫਿਲਮੀ ਸੀਨ,ਚੋਰੀ-ਚੋਰੀ ਦੋਵਾਂ ਨੇ ਕਰਤਾ ਵੱਡਾ ਕਾਂਡ?

ਲੁਧਿਆਣਾ : ਇਹ ਤਸਵੀਰਾਂ ਲੁਧਿਆਣਾ ਦੇ 5 ਸਟਾਰ ਹੋਟਲ ਦੀਆਂ ਹਨ। ਜਿਥੇ ਚੱਲ ਰਹੇ ਵਿਆਹ ਸਮਾਗਮ ‘ਚ ਉਸ ਸਮੇਂ ਬਰਾਤੀਆਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਗਈ। ਜਦੋ ਪਤਾ ਲੱਗਾ ਕਿ ਉਨ੍ਹਾਂ ਦੇ ਸਮਾਗਮ ‘ਚ ਦੋ ਚੋਰ ਆਏ ਅਤੇ ਮਿੰਟਾਂ ‘ਚ ਕੈਸ਼ ਅਤੇ ਸੋਨੇ ਦਾ ਸਮਾਨ ‘ਲੈ ਕੇ ਫਰਾਰ ਹੋ ਗਏ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ ‘ਚ ਸਾਫ ਦਿਖਾਈ ਦੇ ਰਹੀਆਂ ਹਨ। ਚੋਰਾਂ ਦਾ ਏਨਾ ਹੌਂਸਲਾ ਦੇਖ ਹਰ ਇਕ ਹੈਰਾਨ ਰਹਿ ਗਿਆ ਅਤੇ ਇਹੀ ਸੋਚ ਰਿਹਾ ਹੈ। ਆਖਰਕਾਰ ਜਦੋਂ ਚੋਰ ਅੰਦਰ ਵੜੇ ਤਾਂ ਸਾਡਾ ਧਿਆਨ ਕਿਧਰ ਸੀ ਪਰ ਜੋ ਵੀ ਸੀ ਚੋਰਾਂ ਨੇ ਆਪਣਾ ਕੰਮ ਕੀਤਾ ਅਤੇ ਫਰਾਰ ਹੋ ਗਏ।

ਲਓ ਜੀ! ਹੁਣ ਨਹੀਂ ਹੋ ਸਕਦੀ ਬੇਅਦਬੀ! ਤਰੁੰਤ ਫੜਿਆ ਜਾਵੇਗਾ ਦੋਸ਼ੀ, ਲੱਭ ਲਿਆ ਪੱਕਾ ਹੱਲ !

ਜਿਸ ਤੋਂ ਬਾਅਦ ਪੀੜਿਤਾਂ ਦਾ ਕਹਿਣਾ ਹੈ ਉਨ੍ਹਾਂ ਦੇ ਚੋਰੀ ਹੋਏ ਸਮਾਨ ‘ਚ ਲੱਖਾਂ ਰੁਪਏ ਕੈਸ਼ ਅਤੇ ਲੱਖਾਂ ਦੇ ਗਹਿਣੇ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।ਸੂਬੇ ‘ਚ ਚੋਰੀ ਦੀਆਂ ਵਰਦਾਤਾ ਵੱਧਦੀਆਂ ਨਜ਼ਰ ਆ ਰਹੀਆਂ ਹਨ। ਚੋਰ ਬਿਨ੍ਹਾਂ ਕਿਸੇ ਡਰ ਭੈਅ ਤੋਂ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button