Breaking NewsD5 specialIndiaNewsPunjabTop News

Lucknow ਪਹੁੰਚਿਆ Akali Dal ਦਾ ਪ੍ਰਤੀਨਿਧੀਮੰਡਲ, ਹਰਸਿਮਰਤ ਬੋਲੀਂ – ਮੰਤਰੀਆਂ ਦੇ ਬੱਚਿਆਂ ਅਤੇ ਗਰੀਬ ਕਿਸਾਨਾਂ ਲਈ ਅੱਲਗ – ਅਲੱਗ ਕਾਨੂੰਨ

ਲਖਨਊ : ਅਕਾਲੀ ਦਲ ਦਾ ਪ੍ਰਤੀਨਿਧੀਮੰਡਲ ਅੱਜ ਲਖੀਮਪੁਰ ਜਾਣ ਲਈ ਲਖਨਊ ਪਹੁੰਚ ਚੁੱਕਿਆ ਹੈ। ਇੱਥੋਂ ਥੋੜ੍ਹੀ ਦੇਰ ਬਾਅਦ ਪ੍ਰਤੀਨਿਧੀਮੰਡਲ ਲਖਮੀਪੁਰ ਖੀਰੀ ਲਈ ਰਵਾਨਾ ਹੋਵੇਗਾ। ਉਥੇ ਹੀ ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੰਤਰੀਆਂ ਦੇ ਬੱਚਿਆਂ ਲਈ ਅਲੱਗ ਅਤੇ ਗਰੀਬ ਕਿਸਾਨਾਂ ਲਈ ਅਲੱਗ ਕਾਨੂੰਨ ਹਨ, ਇਸ ਲਈ 5 ਦਿਨਾਂ ਤੋਂ ਕੋਈ ਗ੍ਰਿਫ਼ਤਾਰ ਨਹੀਂ ਹੋਇਆ।

Khabran Da Sira🔴LIVE ਕਿਸਾਨ ਮੋਰਚੇ ਦੀ ਐਮਰਜੰਸੀ ਮੀਟਿੰਗ,ਸਖ਼ਤ ਫੈਸਲਾ ! ਸੁਪਰੀਮ ਕੋਰਟ ਨੇ ਫਸਾ ਲਈ ਭਾਜਪਾ

ਦੱਸ ਦਈਏ ਕਿ ਇਸ ਡੈਲੀਗੇਸ਼ਨ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਹਰਮੀਤ ਸਿੰਘ ਕਾਲਕਾ ਸ਼ਮਿਲ ਹਨ। ਇਹ ਸਭ ਲਖੀਮਪੁਰ ਪਹੁੰਚ ਕੇ ਪੀੜਿਤ ਪਰਿਵਾਰਾਂ ਦੇ ਨਾਲ ਉਨ੍ਹਾਂ ਦਾ ਦੁੱਖ ਸਾਂਝਾ ਕਰਨਗੇ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button