NewsBreaking NewsD5 specialPunjab

Lockdown ‘ਚ ਬਜ਼ੁਰਗ ਮਾਪਿਆਂ ਨੂੰ ਕਲਯੁਗੀ ਪੁੱਤ ਨੇ ਘਰੋਂ ਬਾਹਰ ਕੱਢਿਆ | ਪੁਲਿਸ ਵੇਖ ਕੇ ਦੂਜੀ ਮੰਜ਼ਿਲ ਤੋਂ ਛਾਲ ਮਾਰੀ

ਜਲੰਧਰ : ਜਲੰਧਰ ਵਿਨੈ ਨਗਰ ‘ਚ ਇੱਕ ਨੌਜਵਾਨ ਨੇ ਆਪਣੇ ਬਜ਼ੁਰਗ ਰਿਟਾਇਰਡ ਫੌਜੀ ਮਾਂ-ਬਾਪ ਨੂੰ ਕੁੱਟ ਕੇ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਉਹ ਵਿਨੈ ਨਗਰ ਤੋਂ ਲੰਮਾ ਪਿੰਡ ‘ਚ ਪੈਦਲ ਪਹੁੰਚੇ ਅਤੇ ਦੁਕਾਨ ਤੋਂ ਬਾਹਰ ਬਣੇ ਫੁਟਪਾਥ ‘ਤੇ ਸੋ ਗਏ। ਸੈਰ ਕਰ ਰਹੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਪੁੱਛਿਆ ਤਾਂ ਰਟਾਇਰ ਫੌਜੀ ਹਰਭਜਨ ਸਿੰਘ ਪੁੱਤਰ ਆਤਮਾਰਾਮ ਨਿਵਾਸੀ ਵਿਨੈ ਨਗਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਅੱਜ ਉਨ੍ਹਾਂ ਨੂੰ ਮਾਰ ਕੁੱਟ ਕਰ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

Kinner | किन्नरों ने कपड़े उताकर किया हंगामा, वीडियो वायरल | ਕਿੰਨਰਾਂ ਨੇ ਵਿਆਹ ਵਾਲੇ ਘਰ ‘ਚ ਪਾਇਆ ਭੜਥੂ

ਮੌਕੇ ‘ਤੇ ਪਹੁੰਚੀ ਪੀਸੀਆਰ ਟੀਮ 54 ਦੇ ਏਐਸਆਈ ਜਸਵੀਰ ਸਿੰਘ ਅਤੇ ਐਚਸੀ ਗੁਰਪ੍ਰੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਬਜ਼ੁਰਗ ਮਾਂ – ਬਾਪ ਲਈ ਮਸੀਹਾ ਬਣੇ ਤਾਂ ਉਹ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਘਰ ਛੱਡਣ ਲਈ ਲੈ ਗਏ ਅਤੇ ਜਦੋਂ ਘਰ ਜਾ ਕੇ ਦਰਵਾਜੇ ਦੀ ਘੰਟੀ ਨੂੰ ਵਜਾਇਆ ਤਾਂ ਨੌਜਵਾਨ ਨੇ ਘਰ ਦੀ ਛੱਤ ਤੋਂ ਦੇਖਿਆ ਤਾਂ ਘਰ ਦੇ ਬਾਹਰ ਪੁਲਿਸ ਖੜੀ ਸੀ ਉਹ ਪੁਲਿਸ ਨੂੰ ਦੇਖ ਕੇ ਦੂਜੀ ਮੰਜ਼ਿਲ ਤੋਂ ਖਾਲੀ ਪਲਾਟ ‘ਚ ਛਲਾਂਗ ਲਗਾ ਕੇ ਫਰਾਰ ਹੋ ਗਿਆ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਜਦੋਂ ਪੁਲਿਸ ਨੇ ਅਵਾਜ ਸੁਣੀ ਤਾਂ ਖਾਲੀ ਪਲਾਟ ‘ਚ ਤਫਤੀਸ਼ ਸੀ ਪਰ ਕੁਝ ਵੀ ਨਾ ਮਿਲਿਆ ਤਾਂ ਪੁਲਿਸ ਨੇ ਉਸ ਨੌਜਵਾਨ ਦਾ ਪਿੱਛਾ ਕੀਤਾ ਤਾਂ ਕੁਝ ਹੀ ਦੂਰੀ ਤੋਂ ਉਸਨੂੰ ਫੜ ਕੇ ਥਾਨਾ ਰਾਮਾਮੰਡੀ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਫੜੇ ਗਏ ਨੌਜਵਾਨ ਨੇ ਸਾਰੇ ਆਰੋਪਾਂ ਨੂੰ ਝੂਠਾ ਦੱਸਿਆ ਹੈ ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button