Breaking NewsD5 specialIndiaNewsPunjabSports

LIVE ਮੈਚ ‘ਚ ਬੱਚੇ ਨੇ ਅਜੀਬ ਤਰੀਕੇ ਨਾਲ ਬੋਲਿਆ ਬੁਮਰਾਹ ਨਾਂ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ

ਨਵੀ ਦਿੱਲੀ : ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਟੀਮ ਇੰਡੀਆ ਦੇ ਤੇਜ਼ ਬੱਲੇਬਾਜ ਜਸਪ੍ਰੀਤ ਬੁਮਰਾਹ ਦੇ ਇੱਕ ਫੈਨ ਨੇ ਅਜੀਬ ਤਰੀਕੇ ਨਾਲ ਉਨ੍ਹਾਂ ਦੇ ਨਾਂ ਦਾ ਰੌਲਾ ਪਾਇਆ ਕਿ ਹਰ ਕਿਸੇ ਦੇ ਚਿਹਰੇ ‘ਤੇ ਹਾਸੀ ਆ ਗਈ। ਭਾਰਤੀ ਆਰਮੀ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

Navjot Sidhu ਦੇ ਸ਼ਹਿਰ ਚੋਂ ਦਿੱਲੀ ਵੱਲ ਨੂੰ ਵਧਿਆ ਵੱਡਾ ਕਾਫਲਾ,ਕੇਂਦਰ ਦੀ ਖੁੱਲ੍ਹੀ ਨੀਂਦ

ਵੀਡੀਓ ‘ਚ ਛੋਟਾ ਜਿਹਾ ਪ੍ਰਸ਼ੰਸਕ ਆਪਣੇ ਮੰਨ ਪਸੰਦ ਕ੍ਰਿਕੇਟਰ ਬੁਮਰਾਹ ਨੂੰ ਆਪਣੇ ਅੰਦਾਜ਼ ‘ਚ ਆਵਾਜ਼ ਲਗਾਉਂਦਾ ਹੋਇਆ ਦੇਖਿਆ ਜਾ ਸਕਦਾ ਹੈ। ਬੱਚਾ ਇੰਨੇ ਪਿਆਰ ਨਾਲ ਕ੍ਰਿਕੇਟਰ ਨੂੰ ਆਵਾਜ਼ ਲਗਾਉਂਦਾ ਹੈ ਕਿ ਆਸਪਾਸ ਦੇ ਲੋਕ ਆਪਣੀ ਹਾਸੀ ਨਹੀਂ ਰੋਕ ਪਾਉਂਦੇ। ਛੋਟੇ ਪ੍ਰਸ਼ੰਸਕ ਨੇ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦਾ ਮੰਨ-ਪਸੰਦ ਕ੍ਰਿਕੇਟ ਸਟਾਰ ਨਾਲ ਮਿਲਣ ਦਾ ਉਨ੍ਹਾਂ ਦਾ ਸੁਪਨਾ ਜ਼ਲਦ ਹੀ ਸੱਚ ਹੋ ਜਾਵੇਗਾ। ਹਾਲ ਹੀ ‘ਚ, ਬੁਮਰਾਹ ਦੇ ਪਿਆਰੇ ਸਮਰਥਕ ਨੂੰ ਆਖ਼ਿਰਕਾਰ ਆਪਣੇ ਨਾਇਕ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪੰਸਦ ਕੀਤਾ ਜਾ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button