Breaking NewsIndiaNews

LG ਦਾ ਦੀਵਾਲੀ ਧਮਾਕਾ, ਸਮਾਰਟ TV ਦੀ ਖਰੀਦਾਰੀ ‘ਤੇ 100% ਤੱਕ ਕੈਸ਼ਬੈਕ

ਨਵੀਂ ਦਿੱਲੀ : ਐੱਲਜੀ ਇਲੈਕਟ੍ਰਾਨਿਕਸ ਨੇ ਤਿਉਹਾਰੀ ਸੀਜ਼ਨ ‘ਚ ਆਫਰਸ ਕੈਂਪੇਨ ‘ਨਯੇ ਇੰਡੀਆ ਕੀ ਦੀਵਾਲੀ’ ਪੇਸ਼ ਕੀਤਾ ਹੈ, ਜਿਸਦੇ ਤਹਿਤ ਛੋਟ ਦੇ ਨਾਲ-ਨਾਲ ਹੀ ਕੈਸ਼ਬੈਕ ਅਤੇ ਆਕਰਸ਼ਕ ਈਐਮਆਈ ਦੀ ਪੇਸ਼ਕਸ਼ ਕੀਤੀ ਗਈ ਹੈ। ਐੱਲਜੀ ਸਮਾਰਟ ਟੀਵੀ ਦੀ ਖਰੀਦਦਾਰੀ ‘ਤੇ 100 ਫੀਸਦੀ ਤੱਕ ਕੈਸ਼ਬੈਕ ਦਾ ਆਫਰ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਫਰਸ ਕੈਂਪੇਨ ਵਿੱਚ ਚੁਣਿੰਦਾ ਡੈਬਿਟ ਅਤੇ ਕ੍ਰੈਡਿਟ ਕਾਰਡਸ ‘ਤੇ 17.5 ਫ਼ੀਸਦੀ ਕੈਸ਼ਬੈਕ, ਉਤਪਾਦਾਂ ‘ਤੇ ਵਿਸਥਾਰਿਤ ਵਾਰੰਟੀ, ਫਲੈਟ ਪੈਨਲ ਟੀਵੀ ਦੀ ਖਰੀਦਾਰੀ ਲਈ 1999 ਰੁਪਏ ਦਾ ਭੁਗਤਾਨ ਕਰਨ ਉੱਤੇ 1999 ਰੁਪਏ ਦੀ ਆਕਰਸ਼ਕ ਈਐਮਆਈ ਦੀ ਸਹੂਲਤ ਦਿੱਤੀ ਜਾ ਰਹੀ ਹੈ।

Read Also ਇਨ੍ਹਾਂ ਸਮਾਰਟਫੋਨਾਂ ‘ਤੇ ਨਹੀਂ ਚੱਲੇਗਾ WhatsApp, ਕਿਤੇ ਤੁਸੀ ਵੀ ਤਾਂ…

ਦੀਵਾਲੀ ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਯੂਐਚਡੀ ਟੀਵੀ ਦੇ ਚੁਣਿੰਦਾ ਮਾਡਲਾਂ ‘ਤੇ 29,990 ਰੁਪਏ ਦਾ ਸਾਊਂਡ ਵਾਰ, ਚੁਣਿੰਦਾ ਸਾਇਡ ਬਾਏ ਸਾਇਡ ਫਰਿੱਜ ਦੇ ਨਾਲ 45 ਲਿਟਰ ਬੈੱਡਰੂਮ ਫਰਿੱਜ ਅਤੇ ਕਈ ਹੋਰ ਰੋਚਕ ਆਫਰ ਦਿੱਤੇ ਜਾ ਰਹੇ ਹਨ। ਐੱਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਨਿਦੇਸ਼ਕ ਕਿਮ ਕਿ ਵਾਨ ਨੇ ਕਿਹਾ, ਅਸੀਂ ਹਮੇਸ਼ਾ ਆਪਣੇ ਗ੍ਰਾਹਕਾਂ ਲਈ ਹਮੇਸ਼ਾ ਵਧੀਆ ਪੇਸ਼ਕਸ਼ ਕਰਨ ਦਾ ਯਤਨ ਕੀਤਾ ਹੈ ਅਤੇ ‘ਨਯੇ ਇੰਡੀਆ ਕੀ ਦੀਵਾਲੀ’ ਦੇ ਤਹਿਤ ਤਿਉਹਾਰੀ ਆਫਰਸ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਸਾਨੂੰ ਉਮੀਦ ਹੈ ਕਿ ਖਰੀਦਾਰੀ ਦੇ ਇਸ ਤਿਉਹਾਰ ਨੇ ਸਾਡੇ ਗਾਹਕਾਂ ਨੂੰ ਘੱਟ ਤੋਂ ਘੱਟ ਕੀਮਤਾਂ ‘ਤੇ ਸਾਡੇ ਉਤਪਾਦਾਂ ਦਾ ਅਨੁਭਵ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button