Breaking NewsD5 specialNewsPunjab

ਖਰੜ ‘ਚ ਸਕੂਲੀ ਅਧਿਆਪਕਾਂ ਤੇ ਚੱਲੀ ਗੋਲੀ, ਇਲਾਜ਼ ਦੌਰਾਨ ਮੌਤ (ਵੀਡੀਓ)

ਮੋਹਾਲੀ : ਖਰੜ ਦੇ ਸੰਨੀ ਇਨਕਲੇਵ ‘ਚ ਸਥਿਤ ਇਕ ਸਕੂਲ ਦੇ ਅਧਿਆਪਕ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਜਿਸਦੇ ਵਿੱਚ ਅਧਿਆਪਕਾ ਸਰਬਜੀਤ ਕੌਰ ‘ਤੇ ਗੋਲੀ ਚਲਾਈ ਗਈ ਹੈ। ਦੱਸ ਦਈਏ ਕਿ ਸਰਬਜੀਤ ਕੌਰ ਦੇ ਪਤੀ ਤੇ ਹੀ ਕਤਲ ਕਰਨ ਦੇ ਇਲਜ਼ਾਮ ਲੱਗ ਰਹੇ ਹਨ।

Read Also ਹੁਣ ਅਧਿਆਪਕਾਂ ਦੀ ਚਿੰਤਾ ਹੋਵੇਗੀ ਦੂਰ! ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਣਗੇ ਹਰਪਾਲ ਚੀਮਾ

ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਸਾਢੇ 7 ਵਜੇ ਜਦੋਂ ਅਧਿਆਪਕ ਸਕੂਲ ਦੇ ਬਾਹਰ ਸੀ ਤਾਂ ਅਧਿਆਪਕ ਨੂੰ ਗੋਲੀਆਂ ਮਾਰ ਕੇ ਜ਼ਖਮੀਂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਤੁਰੰਤ ਜ਼ਖਮੀਂ ਹਾਲਤ `ਚ ਅਧਿਆਪਕ ਨੂੰ ਮੈਕਸ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button