Breaking NewsD5 specialNewsSportsTop News

KL Rahul ਦੀ ਕਪਤਾਨੀ ‘ਚ ਭਾਰਤ ਅੱਜ ਖੇਡੇਗਾ ਦੱਖਣੀ ਅਫਰੀਕਾ ਵਿਰੁੱਧ ਮੈਚ

ਨਵੀਂ ਦਿੱਲੀ: KL Rahul ਦੀ ਕਪਤਾਨੀ ਵਿੱਚ ਅੱਜ ਭਾਰਤ ਦੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਵਨ ਡੇ ਕ੍ਰਿਕਟ ਮੈਚ ਖੇਡੇਗੀ। 7 ਸਾਲਾਂ ਵਿੱਚ ਪਹਿਲੀ ਵਾਰ Virat Kohli ‘ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ। Kohli ਦੀ ਹਰ ਇੱਕ ਮੂਵਮੈਂਟ ‘ਤੇ ਲੋਕ ਆਪਣੀ ਨਜ਼ਰ ਟਿਕਾ ਕੇ ਰੱਖਣਗੇ। ਦੂਜੇ ਪਾਸੇ KL Rahul ਦੀ ਕਪਤਾਨੀ ਨੂੰ ਵੀ ਇਸ ਸਮੇਂ ਜ਼ਰੂਰ ਪਰਖਿਆ ਜਾਵੇਗਾ।

ਪੁਲਿਸ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ, ਚੋਰੀ-ਚੋਰੀ ਕਰਦੇ ਸੀ ਆਹ ਕੰਮ

ਅੱਜ ਵਾਲੇ ਮੈਚ ਵਿੱਚ ਦੇਖਣਾ ਇਹ ਹੋਵੇਗਾ ਕਿ Virat Kohli ਹਰ ਵਾਰ ਦੀ ਤਰ੍ਹਾਂ ਪੂਰੇ ਜੋਸ਼ ਅਤੇ ਹਮਲਾਵਰ ਦਿਖਾਈ ਦੇਣਗੇ ਜਾਂ ਟੀਮ ਦੀ ਕਪਤਾਨੀ ਛੱਡਣ ਮਗਰੋਂ ਉਹ ਉਦਾਸ ਨਜ਼ਰ ਆਉਣਗੇ। ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਪਹਿਲਾ ਵਨ ਡੇ ਕ੍ਰਿਕਟ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ ਜੋ ਕਿ ਦੱਖਣੀ ਅਫਰੀਕਾ ਦੇ Boland Park ਵਿੱਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿਚਾਲੇ ਦੂਜਾ ਮੈਚ 21 ਜਨਵਰੀ 2022 ਅਤੇ ਤੀਜਾ ਮੈਚ 23 ਜਨਵਰੀ 2022 ਨੂੰ ਖੇਡਿਆ ਜਾਵੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button